Wed, Dec 10, 2025
Whatsapp

ਜਲੰਧਰ ਪੁਲਿਸ ਨੇ ਟਰੈਵਲ ਏਜੰਟਾਂ ਦੇ ਦਫਤਰਾਂ 'ਤੇ ਮਾਰਿਆ ਛਾਪਾ ,ਕਈ ਦਫ਼ਤਰ ਬੰਦ ਕਰਕੇ ਭੱਜੇ

Reported by:  PTC News Desk  Edited by:  Shanker Badra -- June 15th 2019 06:14 PM
ਜਲੰਧਰ ਪੁਲਿਸ ਨੇ ਟਰੈਵਲ ਏਜੰਟਾਂ ਦੇ ਦਫਤਰਾਂ 'ਤੇ ਮਾਰਿਆ ਛਾਪਾ ,ਕਈ ਦਫ਼ਤਰ ਬੰਦ ਕਰਕੇ ਭੱਜੇ

ਜਲੰਧਰ ਪੁਲਿਸ ਨੇ ਟਰੈਵਲ ਏਜੰਟਾਂ ਦੇ ਦਫਤਰਾਂ 'ਤੇ ਮਾਰਿਆ ਛਾਪਾ ,ਕਈ ਦਫ਼ਤਰ ਬੰਦ ਕਰਕੇ ਭੱਜੇ

ਜਲੰਧਰ ਪੁਲਿਸ ਨੇ ਟਰੈਵਲ ਏਜੰਟਾਂ ਦੇ ਦਫਤਰਾਂ 'ਤੇ ਮਾਰਿਆ ਛਾਪਾ ,ਕਈ ਦਫ਼ਤਰ ਬੰਦ ਕਰਕੇ ਭੱਜੇ:ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਨਕਲੀ ਟਰੈਵਲ ਏਜੰਟਾਂ ਦੇ ਖਿਲਾਫ਼ ਸ਼ਿਕੰਜਾ ਕਸਿਆ ਹੈ।ਇਸ ਦੌਰਾਨ ਜਲੰਧਰ ਪੁਲਿਸ ਨੇ ਬੱਸ ਸਟੈਂਡ ਦੇ ਨੇੜੇ ਟਰੈਵਲ ਏਜੰਟਾਂ ਦੇ ਦਫਤਰਾਂ ਦੀ ਛਾਪੇਮਾਰੀ ਕੀਤੀ ਅਤੇ ਬਿਨ੍ਹਾਂ ਲਾਇਸੰਸ ਚੱਲ ਰਹੇ ਕੁੱਝ ਦਫ਼ਤਰਾਂ ਨੂੰ ਬੰਦ ਕਰਵਾਇਆ ਹੈ। [caption id="attachment_307085" align="aligncenter" width="300"]Jalandhar police travel agents offices raid
ਜਲੰਧਰ ਪੁਲਿਸ ਨੇ ਟਰੈਵਲ ਏਜੰਟਾਂ ਦੇ ਦਫਤਰਾਂ 'ਤੇ ਮਾਰਿਆ ਛਾਪਾ ,ਕਈ ਦਫ਼ਤਰ ਬੰਦ ਕਰਕੇ ਭੱਜੇ[/caption] ਇਸ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਗੈਰ-ਕਾਨੂੰਨੀ ਰੂਪ ਨਾਲ ਚੱਲ ਰਹੇ ਕਈ ਟਰੈਵਲ ਆਪਣੇ ਦਫਤਰ ਬੰਦ ਕਰਕੇ ਭੱਜ ਗਏ।ਇਸ ਦੌਰਾਨ ਪੁਲਿਸ ਨੇ ਕਈ ਟਰੈਵਲ ਏਜੰਟਾਂ ਦੇ ਲਾਇਸੰਸ ਵੀ ਚੈੱਕ ਕੀਤੇ ਹਨ। [caption id="attachment_307087" align="aligncenter" width="300"]Jalandhar police travel agents offices raid
ਜਲੰਧਰ ਪੁਲਿਸ ਨੇ ਟਰੈਵਲ ਏਜੰਟਾਂ ਦੇ ਦਫਤਰਾਂ 'ਤੇ ਮਾਰਿਆ ਛਾਪਾ ,ਕਈ ਦਫ਼ਤਰ ਬੰਦ ਕਰਕੇ ਭੱਜੇ[/caption] ਜਾਣਕਾਰੀ ਮੁਤਾਬਕ ਜਲੰਧਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਵਲ ਏਜੰਟਾਂ ਦੇ ਦਫ਼ਤਰ ਹਨ।ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਰੋਜ਼ਾਨਾ ਟਰੈਵਲ ਏਜੰਟਾਂ ਦੇ ਖ਼ਿਲਾਫ਼ ਠੱਗੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।ਇਨ੍ਹਾਂ 'ਚੋਂ ਜ਼ਿਆਦਾਤਰ ਕੋਲ ਲਾਇਸੰਸ ਵੀ ਨਹੀਂ ਹਨ ,ਜਿਸ ਕਰਕੇ ਪੁਲਿਸ ਨੇ ਅੱਜ ਰੇਡ ਕੀਤੀ ਹੈ। -PTCNews


Top News view more...

Latest News view more...

PTC NETWORK
PTC NETWORK