Mon, Dec 22, 2025
Whatsapp

ਜਲੰਧਰ: ਆਸਟ੍ਰੇਲੀਆ 'ਚ ਇਸ ਵੇਟ ਲਿਫਟਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਗੋਲਡ ਮੈਡਲ

Reported by:  PTC News Desk  Edited by:  Jashan A -- June 25th 2019 02:08 PM
ਜਲੰਧਰ: ਆਸਟ੍ਰੇਲੀਆ 'ਚ ਇਸ ਵੇਟ ਲਿਫਟਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਗੋਲਡ ਮੈਡਲ

ਜਲੰਧਰ: ਆਸਟ੍ਰੇਲੀਆ 'ਚ ਇਸ ਵੇਟ ਲਿਫਟਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਗੋਲਡ ਮੈਡਲ

ਜਲੰਧਰ: ਆਸਟ੍ਰੇਲੀਆ 'ਚ ਇਸ ਵੇਟ ਲਿਫਟਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਗੋਲਡ ਮੈਡਲ,ਜਲੰਧਰ: ਕਹਿੰਦੇ ਹਨ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਜਲੰਧਰ ਦੇ ਪਿੰਡ ਗੜ੍ਹੀਬਖਸ਼ਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ। ਜਿਸ ਨੇ ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਆਯੋਜਿਤ ਮਾਸਟਰ ਵੇਟ ਲਿਫਟਿੰਗ ਕਾਮਨਵੈਲਥ ਚੈਂਪੀਅਨਸ਼ਿਪ ਦੇ 30-40 ਸਾਲ ਉਮਰ ਵਰਗ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਦੁਨੀਆ ਭਰ 'ਚ ਰੋਸ਼ਨ ਕਰ ਦਿੱਤਾ ਹੈ। ਹੋਰ ਪੜ੍ਹੋ:ਦਿੱਲੀ: ਭਾਰਤੀ ਰਿਜਰਵ ਬੈਂਕ ਦੇ ਉਪ ਗਵਰਨਰ ਨੇ ਵਿਰਲ ਅਚਾਰੀਆ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਹੈ ਤੇ ਪੰਜਾਬ ਦੇ ਲੋਕਾਂ ਨੂੰ ਉਸ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਸਫਲਤਾਵਾਂ ਦੀਆਂ ਕਾਫੀ ਉਮੀਦਾਂ ਹਨ। -PTC News


Top News view more...

Latest News view more...

PTC NETWORK
PTC NETWORK