Tue, May 7, 2024
Whatsapp

ਜਲੰਧਰ :ਸੁਸਾਈਡ ਨੋਟ ਤੇ ਕਾਂਗਰਸੀ ਵਿਧਾਇਕ ਦਾ ਨਾਮ ਲਿਖਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Written by  Shanker Badra -- July 05th 2018 12:59 PM -- Updated: July 05th 2018 01:02 PM
ਜਲੰਧਰ :ਸੁਸਾਈਡ ਨੋਟ ਤੇ ਕਾਂਗਰਸੀ ਵਿਧਾਇਕ ਦਾ ਨਾਮ ਲਿਖਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ :ਸੁਸਾਈਡ ਨੋਟ ਤੇ ਕਾਂਗਰਸੀ ਵਿਧਾਇਕ ਦਾ ਨਾਮ ਲਿਖਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ :ਸੁਸਾਈਡ ਨੋਟ ਤੇ ਕਾਂਗਰਸੀ ਵਿਧਾਇਕ ਦਾ ਨਾਮ ਲਿਖਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ:ਜਲੰਧਰ ਦੀ ਭਗਤ ਸਿੰਘ ਕਾਲੋਨੀ ‘ਚ ਰਹਿਣ ਵਾਲੇ ਨੌਜਵਾਨ ਅਨਮੋਲ ਭਟਿਆ ਨੇ ਆਤਮ ਹੱਤਿਆ ਕਰ ਲਈ ਹੈ। Jalandhar suicide note Congress MLA name Write Youth man suicideਮ੍ਰਿਤਕ ਦੇ ਕੋਲ ਇਕ ਸੁਸਾਇਡ ਨੋਟ ਵੀ ਮਿਲਿਆ ਹੈ।ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਜਾਂਚ ਲਈ ਭੇਜ ਦਿੱਤਾ ਹੈ।ਪੁਲਿਸ ਨੇ ਥਾਣਾ ਡਿਵੀਜਨ ਨੰਬਰ ਇਕ ਦੇ ਇੰਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਅਨਮੋਲ ਭਾਟਿਆ ਦਾ ਲਿਖਿਆ ਦੋ ਪੇਜ ਦਾ ਸੁਸਾਇਡ ਨੋਟ ਪੁਲਿਸ ਦੇ ਹੱਥ ਲੱਗਿਆ ਹੈ। Jalandhar suicide note Congress MLA name Write Youth man suicideਸੁਸਾਇਡ ਨੋਟ ‘ਚ ਅਨਮੋਲ ਭਾਟਿਆ ਨੇ ਪਟੇਲ ਨਗਰ ਨਿਵਾਸੀ ਮਦਦ ਨਾਲ,ਅੱਛਰ ਸਿੰਘ, ਬਿੱਟੂ,ਅਮਰਜੀਤ ਸਿੰਘ ਸਮੇਤ ਕਾਂਗਰਸ ਵਿਧਾਇਕ ਅਤੇ ਉਸ ਦੇ ਪਿਤਾ ਨੂੰ ਮੌਤ ਲਈ ਜਿੰਮੇਵਾਰ ਦੱਸਿਆ ਹੈ।ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...