ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਹਿਜ਼ਬੁਲ ਅੱਤਵਾਦੀ ਕਾਬੂ

By Riya Bawa - September 09, 2021 2:09 pm

ਜੰਮੂ-ਕਸ਼ਮੀਰ: ਜੰਮੂ ਕਸ਼ਮੀਰ ਦੇ ਅਵੰਤੀਪੋਰਾ ਜ਼ਿਲੇ ਦੇ ਖਰੂ ਇਲਾਕੇ ਵਿਚ ਪਾਕਿਸਤਾਨ ਪੱਖੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਜਾਣਕਾਰੀ ਦੇ ਆਧਾਰ 'ਤੇ ਅਵੰਤੀਪੋਰਾ ਪੁਲਿਸ, ਆਰਮੀ 50 ਆਰਆਰ ਅਤੇ ਸੀਆਰਪੀਐਫ 185 ਬੀਐਨ ਨੇ ਇੱਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਸੀ। ਤਲਾਸ਼ੀ ਮੁਹਿੰਮ ਦੇ ਦੌਰਾਨ, ਸੰਯੁਕਤ ਬਲਾਂ ਨੇ ਅਰਚਾਰਡ ਖੇਤਰ ਵਿੱਚ ਕੁਝ ਸ਼ੱਕੀ ਗਤੀਵਿਧੀਆਂ ਨੂੰ ਵੇਖਿਆ ਜਿਸਦੇ ਬਾਅਦ ਖੇਤਰ ਨੂੰ ਘੇਰ ਲਿਆ ਗਿਆ।

Jammu-Kashmir: Security forces eliminate 2 Hizb-ul-Mujahideen terrorists in Awantipora encounter

ਜਾਣਕਾਰੀ ਅਨੁਸਾਰ ਇਸ ਦੌਰਾਨ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ, ਜੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਪੁਲਿਸ ਨੇ ਮੌਕੇ 'ਤੇ ਹੀ ਫੜ ਲਿਆ।

8 militants killed in parallel encounters in Kashmir, forces enter mosque in Pampore - India News

ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਸ਼ਾਹਿਦ ਅਹਿਮਦ ਖੰਡੇ ਵਜੋਂ ਹੋਈ ਹੈ, ਜੋ ਕਿ ਇੱਕ ਸਰਗਰਮ ਹਿਜ਼ਬ-ਉਲ-ਮੁਜਾਹਿਦੀਨ ਅੱਤਵਾਦੀ, ਨਿਵਾਸੀ ਮੰਡਕਪਾਲ, ਖਰੂ ਦੇ ਰੂਪ ਵਿੱਚ ਹੈ। ਉਸ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਕਈ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

J&K: Two Hizbul Terrorists Gunned Down By Security Forces In Awantipora Encounter

-PTC News

adv-img
adv-img