Mon, Apr 29, 2024
Whatsapp

ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ

Written by  Jashan A -- June 19th 2019 04:49 PM -- Updated: June 19th 2019 04:55 PM
ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ

ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ

ਦਿਨ-ਦਿਹਾੜੇ BPDO ਦਫ਼ਤਰ 'ਚ ਖੜਕੀ ਗਲਾਸੀ, ਸ਼ਰੇਆਮ ਸ਼ਰਾਬ ਪੀਂਦੇ ਦਿਸੇ ਸਰਕਾਰੀ ਬਾਬੂ, ਦੇਖੋ ਤਸਵੀਰਾਂ ,ਕਪੂਰਥਲਾ: ਕਪੂਰਥਲਾ ਦੇ ਨਡਾਲਾ ਦਾ BDPO ਦਫ਼ਤਰ ਸਵਾਲਾਂ ਦੇ ਘੇਰੇ 'ਚ ਹੈ। ਜਿਥੇ ਸ਼ਾਮ ਹੁੰਦੇ ਹੀ ਇਹ ਮਹਿਖਾਨਾ ਬਣ ਜਾਂਦਾ ਹੈ, ਕਿਉਂਕਿ ਇਸ ਦਫ਼ਤਰ 'ਚ ਦਿਨ-ਦਿਹਾੜੇ ਗਲਾਸੀ ਜੋ ਖੜ੍ਹਕਦੀ ਹੈ। ਸਰਕਾਰੀ ਦਫਤਰ 'ਚ ਸਰਕਾਰੀ ਬਾਬੂ ਮੇਜ਼ 'ਤੇ ਸ਼ਰ੍ਹੇਆਮ ਸ਼ਰਾਬ ਦਾ ਮਜ਼ਾ ਲੈਂਦੇ ਦਿੱਸਦੇ ਹਨ। ਦਫ਼ਤਰ ਦੇ ਮੁਲਾਜ਼ਮਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦਫ਼ਤਰ ਦੇ ਅੰਦਰ ਹੀ ਦਾਰੂ ਦੀ ਗਲਾਸੀ ਖੜ੍ਹਕਾਉਂਦੇ ਨਜ਼ਰ ਆ ਰਹੇ ਹਨ। ਟੇਬਲ ਤੇ ਗਲਾਸ ਸਜੇ ਹੋਏ ਹਨ। ਹੋਰ ਪੜ੍ਹੋ: ਭਾਜਪਾ ਸੰਸਦ ਮੈਂਬਰ ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ ਇਸਰਕਾਰੀ ਦਫਤਰ 'ਚ ਸ਼ਰਾਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲਾ ਨੋਟਿਸ 'ਚ ਲਿਆ ਅਤੇ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ ਗਈ ਹੈ। ਕਪੂਰਥਲਾ ਦੇ ਬੀ. ਡੀ. ਪੀ. ਓ. ਐੱਚ. ਐੱਸ. ਸੰਧੂ ਮੁਤਾਬਕ ਉਨ੍ਹਾਂ ਦੇ ਪੱਖ ਰੱਖਣ ਤੋਂ ਬਾਅਦ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। -PTC News


Top News view more...

Latest News view more...