Fri, May 3, 2024
Whatsapp

ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ

Written by  Shanker Badra -- August 30th 2019 04:13 PM
ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ

ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ

ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ:ਕਰਨਾਲ : ਹਰਿਆਣਾ ਦੇ ਕਰਨਾਲ ਵਿਚ ਵਿਆਹ ਦਾ ਝਾਂਸਾ ਦੇ ਕੇ 16 ਸਾਲਾ ਲੜਕੀ ਨੂੰ ਅਗਵਾਹ ਕਰਨ ਤੋਂ ਬਾਅਦ 70 ਹਜ਼ਾਰ ਰੁਪਏ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਕਥਿਤ ਤੌਰ ਉਤੇ ਜਿਨਸੀ ਸੋਸ਼ਣ ਵੀ ਕੀਤਾ ਗਿਆ ਹੈ। [caption id="attachment_334530" align="aligncenter" width="300"]KARNAL 16-Year-Old Sold For Rs. 70,000, Sexually Assaulted In Haryana
ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ[/caption] ਮਿਲੀ ਜਾਣਕਾਰੀ ਅਨੁਸਾਰ ਪੀੜਤਾ ਕਰਨਾਲ ਦੇ ਘਰੌਂਦਾ ਦੀ ਰਹਿਣ ਵਾਲੀ ਹੈ। ਘਰੋਂਦਾ ਪੁਲਿਸ ਥਾਣੇ ਦੇ ਇੰਚਾਰਜ ਸਚਿਨ ਕੁਮਾਰ ਨੇ ਦੱਸਿਆ ਕਿ ਲੜਕੀ ਚਾਰ ਅਗਸਤ ਤੋਂ ਗੁੰਮ ਸੀ ਅਤੇ ਉਸਦੇ ਪਰਿਵਾਰ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।ਇਸ ਦੌਰਾਨ ਪੁਲਿਸ ਸੁਪਰਡੈਂਟ ਸੁਰਿੰਦਰ ਭੋਰੀਆ ਨੇ ਦੱਸਿਆ ਕਿ ਲੜਕੀ ਨੂੰ ਹਰਿਆਣਾ ਦੇ ਸੋਨੀਪਤ ਤੋਂ ਛੁਡਾ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਨੇ ਲੜਕੀ ਨੂੰ ਖਰੀਦਣ ਵਾਲੇ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। [caption id="attachment_334528" align="aligncenter" width="300"]KARNAL 16-Year-Old Sold For Rs. 70,000, Sexually Assaulted In Haryana
ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ[/caption] ਉਨ੍ਹਾਂ ਦੱਸਿਆ ਕਿ ਦੋਸ਼ ਹੈ ਕਿ ਲੜਕੀ ਨੂੰ ਵਿਚੋਲਿਆਂ ਰਾਹੀਂ ਰੋਹਤਕ ਜ਼ਿਲ੍ਹੇ ਦੇ 25 ਸਾਲਾ ਨੌਜਵਾਨ ਦੀਪਕ ਨੂੰ 70 ਹਜ਼ਾਰ ਰੁਪਏ ਵਿਚ ਵੇਚਿਆ ਗਿਆ ਅਤੇ ਉਸ ਨੂੰ ਸੋਨੀਪਤ ਲਿਆਂਦਾ ਗਿਆ, ਜਿੱਥੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮੋਬਾਇਲ ਫੋਨ ਤੋਂ ਉਸਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਅਤੇ ਉਸ ਨੂੰ ਕਿਰਾਏ ਦੇ ਇਕ ਘਰ ਵਿਚੋਂ ਛੁਡਾਇਆ ਗਿਆ ,ਜਿੱਥੇ ਉਹ ਦੀਪਕ ਨਾਲ ਮਿਲੀ। [caption id="attachment_334529" align="aligncenter" width="300"]KARNAL 16-Year-Old Sold For Rs. 70,000, Sexually Assaulted In Haryana ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਤੋਂ ਹਿਮੇਸ਼ ਰੇਸ਼ਮਿਆ ਨੇ ਰਿਕਾਰਡ ਕਰਵਾਇਆ ਦੂਸਰਾ ਗੀਤ ,ਵੇਖੋ ਵੀਡੀਓ ਇਸ ਦੌਰਾਨ ਪੁਲਿਸ ਨੇ ਦੀਪਕ, ਉਸਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਇਕ ਹੋਰ ਸਹਿਯੋਗੀ ਨੂੰ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੁਝ ਪੈਸੇ ਨਕਦ ਦਿੱਤੇ ਸਨ ਅਤੇ ਬਾਕੀ ਪੈਸੇ ਦੋ ਵਿਚੋਲਿਆਂ ਦੇ ਖਾਤੇ ਵਿਚ ਭੇਜੇ ਸਨ। ਇਹ ਵਿਚੋਲੇ ਲੜਕੀ ਦੇ ਪਿੰਡ ਤੋਂ ਸਨ। ਉਨ੍ਹਾਂ ਦੱਸਿਆ ਕਿ ਦੋ ਵਿਚੋਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਸਾਰੇ ਵਿਚੋਲਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। -PTCNews


Top News view more...

Latest News view more...