Tue, May 7, 2024
Whatsapp

ਖ਼ਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਵਿਖੇ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆ ਦਾ ਜੱਥਾ,ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟ

Written by  Shanker Badra -- April 11th 2018 01:16 PM -- Updated: April 26th 2018 05:42 PM
ਖ਼ਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਵਿਖੇ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆ ਦਾ ਜੱਥਾ,ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟ

ਖ਼ਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਵਿਖੇ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆ ਦਾ ਜੱਥਾ,ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟ

ਖ਼ਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਵਿਖੇ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆ ਦਾ ਜੱਥਾ,ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸੇ ਦੇ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ 12 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਲਈ ਜਥਾ ਰਵਾਨਾ ਹੋਵੇਗਾ।ਖ਼ਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਵਿਖੇ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆ ਦਾ ਜੱਥਾ,ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਗੁਰਮੀਤ ਸਿੰਘ ਬੂਹ ਦੀ ਅਗਵਾਈ ਦੇ ਵਿੱਚ ਜਾਵੇਗਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਗੁਰਮੀਤ ਸਿੰਘ ਬੂਹ ਨੇ ਕਿਹਾ ਕਿ ਇਸ ਵਾਰ ਪਾਕਿਸਤਾਨ ਦੂਤ ਘਰ ਨੂੰ 758 ਪਾਸਪੋਰਟ ਵੀਜੇ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 41 ਨਾਮ ਕੱਟ ਦਿੱਤੇ ਗਏ ਹਨ।ਖ਼ਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਵਿਖੇ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆ ਦਾ ਜੱਥਾ,ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟਉਨ੍ਹਾਂ ਕਿਹਾ ਕਿ 700 ਤੋਂ ਵੱਧ ਸਰਧਾਲੂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਜਾਣਗੇ।ਜਿਹੜੇ ਸਰਧਾਲੂਆਂ ਦੇ ਵੀਜ਼ੇ ਪ੍ਰਾਪਤ ਹੋਏ ਹਨ,ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਪਾਸਪੋਰਟ ਵੰਡੇ ਹਨ।ਸ਼੍ਰੋਮਣੀ ਕਮੇਟੀ ਦਫਤਰ ਤੋਂ ਖਾਲਸਾਈ ਜਾਹੋ ਜਲਾਲ ਨਾਲ ਕੱਲ ਸਵੇਰੇ ਜਥਾ ਰਵਾਨਾ ਹੋਵੇਗਾ। -PTCNews

Top News view more...

Latest News view more...