ਭਾਰਤ ਦੀ ਆਪਣੀ ਆਤਮਨਿਰਭਰ ਐਪ- ਕੂ ਐਪ ! ਕਰ ਪਾਏਗੀ ਟਵਿੱਟਰ ਦਾ ਮੁਕਾਬਲਾ ?
ਟਵਿੱਟਰ ਦਾ ਦੇਸੀ ਵਰਜਨ ਕੂ ਐਪ, ਜੀ ਹਾਂ ਮੰਗਲਵਾਰ ਨੂੰ ਟੱਵਿਟਰ ਵਿਚਾਲੇ ਚੱਲ ਰਹੇ ਵਿਵਾਦਾਂ 'ਚ #ਕੂ ਐਪ ਟਰੈਂਡ ਕਰਦਾ ਰਿਹਾ, ਤੇ ਟੱਵਿਟਰ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ,ਰੇਲ ਮੰਤਰੀ ਸਣੇ ਕਈ ਮੰਤਰੀਆਂ ਨੇਦੱਸਿਾ ਕਿ ਉਹਨਾਂ ਨੇ ਕੂ ਐੱਪ ਉੱਤੇ ਆਪਣਾ ਅਕਾਊਂਟ ਬਣਾਇਆ |
ਸਭ ਤੋਂ ਪਹਿਲਾਂ ਤੁਹਾਨੂੰ ਦੱਸੇ ਹਾਂ ਕਿ KOO ਐਪ ਹੈ ਕੀ ?
ਕੂ ਐਪ ਟਵਿੱਟਰ ਵਾਂਗ ਇੱਕ ਮਾਈਕ੍ਰੋਬਲਾਰਿੰਗ ਸਾਈਟ
ਮਾਰਚ 2020 'ਚ ਹੋਈ ਲਾਂਚ
ਬੰਗਲੁਰੂ ਦੀ ਬੌਂਬੀਨੇਟ ਟੈਕਨੋਲਾਜੀਸ ਪ੍ਰਾਈਵੇਟ ਲਿਮੀਟਡ ਨੇ ਬਣਾਇਆ
ਭਾਰਤ ਦੇ ਹੀ ਅਪਰਾਮਯਾ ਰਾਧਾ ਕ੍ਰਿਸ਼ਨਨ ਅਤੇ ਮਯੰਕ ਨੇ ਡਿਜ਼ਾਈਨ ਕੀਤੀ
ਟਵਿੱਟਰ ਦਾ ਦੇਸੀ ਵਰਜਨ, ਕੂ ਐੱਪ ਦੀ ਗੱਲ ਕਰੀਏ ਤਾਂ ਇਹ ਚਾਰ ਭਾਸ਼ਾਵਾਂ 'ਚ ਉਪਲੰਬਧ ਹੈ
ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ
ਪੜ੍ਹੋ ਹੋਰ ਖ਼ਬਰਾਂ :ਲੋਕ ਸਭਾ ‘ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ’ ਦੀ ਤਰਜ਼ ‘ਤੇ ਚੱਲ ਰਹੀ ਹੈ
ਹਿੰਦੀ , ਤਾਮਿਲ , ਤੇਲੁਗੂ, ਕੰਨੜ ਤੇ PLAY STORE ਤੇ ਵੀ ਇਸ ਦੇ ਇੱਕ ਮਿਲੀਅਨ ਤੋਂ ਵੱਧ ਡਾਊਨਲੋਡ ਨੇ ਐਪ ਬਾਰੇ ਕੂ ਦੀ ਵੈਬਸਾਈਟ 'ਤੇ ਲਿਖਿਆ ਹੈ, "ਭਾਰਤ ਵਿੱਚ 10 ਫੀਸਦ ਲੋਕ ਅੰਗਰੇਜ਼ੀ ਬੋਲਦੇ ਹਨ। ਕਰੀਬ 100 ਕਰੋੜ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ। ਇਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਆ ਰਿਹਾ ਹੈ, ਪਰ ਇੰਟਰਨੈੱਟ 'ਤੇ ਜ਼ਿਆਦਾਤਰ ਚੀਜ਼ਾਂ ਅੰਗ੍ਰੇਜ਼ੀ ਵਿੱਚ ਹਨ, ਕੂ ਦੀ ਕੋਸ਼ਿਸ਼ ਹੈ ਕਿ ਭਾਰਤੀਆਂ ਦੀ ਆਵਾਜ਼ ਸੁਣੀ ਜਾਵੇ।
ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ