ਕੁਰੂਕਸ਼ੇਤਰ 'ਚ ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਟੱਕਰ ਮਾਰ ਵਿਅਕਤੀ ਨੂੰ ਅੱਠ ਫੁੱਟ ਉਛਾਲਿਆ, ਦੇਖੋ ਵੀਡੀਓ
ਕੁਰੂਕਸ਼ੇਤਰ 'ਚ ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਟੱਕਰ ਮਾਰ ਵਿਅਕਤੀ ਨੂੰ ਅੱਠ ਫੁੱਟ ਉਛਾਲਿਆ, ਦੇਖੋ ਵੀਡੀਓ[/caption]
ਪਰ ਕਈ ਹਾਦਸੇ ਤੇਜ਼ ਰਫ਼ਤਾਰ ਦੇ ਕਹਿਰ ਨਾਲ ਵੀ ਵਾਪਰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸਾਹਮਣੇ ਆਇਆ। ਜਿਥੇ ਮੋਹਨ ਨਗਰ ਚੌਂਕ 'ਤੇ ਕਾਰ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਕੇ 'ਤੇ ਮੌਤ ਹੋ ਗਈ ਹੈ।
[caption id="attachment_245165" align="aligncenter" width="300"]
ਕੁਰੂਕਸ਼ੇਤਰ 'ਚ ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਟੱਕਰ ਮਾਰ ਵਿਅਕਤੀ ਨੂੰ ਅੱਠ ਫੁੱਟ ਉਛਾਲਿਆ, ਦੇਖੋ ਵੀਡੀਓ[/caption]
ਇਸ ਕਾਰਨ ਸਾਈਕਲ ਸਵਾਰ ਕਰੀਬ 8 ਫੁੱਟ ਤਕ ਉਛਲਿਆ। ਦੱਸ ਦੇਈਏ ਕਿ ਇਹ ਤਸਵੀਰਾਂ ਸ਼ਹਿਰ ਦੇ ਮੋਹਨ ਨਗਰ ਚੌਂਕ ਦੀਆਂ ਹਨ, ਜਿਥੇ ਇੱਕ ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।
[caption id="attachment_245164" align="aligncenter" width="300"]
ਕੁਰੂਕਸ਼ੇਤਰ 'ਚ ਤੇਜ਼ ਰਫਤਾਰ ਦਾ ਕਹਿਰ, ਕਾਰ ਨੇ ਟੱਕਰ ਮਾਰ ਵਿਅਕਤੀ ਨੂੰ ਅੱਠ ਫੁੱਟ ਉਛਾਲਿਆ, ਦੇਖੋ ਵੀਡੀਓ[/caption]
ਜ਼ਿਕਰ ਏ ਖਾਸ ਹੈ ਕਿ ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ।ਤੁਸੀਂ ਫੁਟੇਜ਼ ‘ਚ ਸਾਫ ਦੇਖ ਸਕਦੇ ਹੋ ਕਿ ਸਾਈਕਲ ਸਵਾਰ ਸੜਕ ਪਾਰ ਕਰ ਰਿਹਾ ਸੀ ਜਦੋਂ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।ਘਟਨਾ ਦਾ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
-PTC News