Sun, Dec 21, 2025
Whatsapp

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ

Reported by:  PTC News Desk  Edited by:  Shanker Badra -- August 27th 2019 02:47 PM
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ :ਮੁੰਬਈ : ਬਾਲੀਵੁੱਡ ਦੀ ਅਦਾਕਾਰਾ ਕਰੀਨਾ ਕਪੂਰ ਖਾਨ ਸਭ ਤੋਂ ਖੂਬਸੂਰਤ ਅਤੇ ਗਲੈਮਰਸ ਅਦਾਕਾਰਾ ਦੀ ਲਿਸਟ ‘ਚ ਆਉਂਦੀ ਹੈ। ਕਰੀਨਾ ਕਪੂਰ ਖਾਨ ਅਕਸਰ ਆਪਣੇ ਲੁਕ ਅਤੇ ਖੂਬਸੂਰਤੀ ਲਈ ਚਰਚਾ ਵਿੱਚ ਬਣੀ ਰਹਿੰਦੀ ਹੈ। ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੁਰ ਖਾਨ ਭਾਰਤੀ ਸਿਨੇਮਾ ਦੀ ਬਹੁਤ ਸੋਹਣੀ ਅਦਾਕਾਰਾ ਹੈ , ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਅਦਾਕਾਰਾ ਕਰੀਨਾ ਕਪੂਰ ਦੀਆਂ ਤਸਵੀਰਾਂ ਅਤੇ ਵੀਡੀਓ ਦੇਖਣ ਲਈ ਫ਼ੈਨਜ ਹਮੇਸ਼ਾਂ ਇੰਤਜ਼ਾਰ ਕਰਦੇ ਰਹਿੰਦੇ ਹਨ। [caption id="attachment_333245" align="aligncenter" width="300"]Lakme Fashion Week 2019 Finale: Black Magic Woman Kareena Kapoor Closes Fashion Gala With A Bang
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ[/caption] ਬਾਲੀਵੁੱਡ ਦੀ ਹੌਟ ਅਦਾਕਾਰਾ ਕਰੀਨਾ ਕਪੂਰ ਖਾਨ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾਂ 'ਚੋਂ ਇਕ ਹੈ। ਜਿਸ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵੇਲੇ ਅਦਾਕਾਰਾ ਕਰੀਨਾ ਕਪੂਰ ਖਾਨ 'ਲੈਕਮੇ ਫੈਸ਼ਨ ਵੀਕ -2019' 'ਚ ਬਲੈਕ ਗਾਊਨ 'ਚ ਰੈਂਪ 'ਤੇ ਜਲਵੇ ਬਿਖੇਰਦੀ ਨਜ਼ਰ ਆਈ ਹੈ। ਇਸ ਦੌਰਾਨ ਕਰੀਨਾ ਕਪੂਰ ਨੇ ਫੈਸ਼ਨ ਡਿਜਾਈਨਰ ਗੌਰੀ ਅਤੇ ਨੈਨਿਕਾ ਲਈ ਰੈਂਪ 'ਤੇ ਕੈਟਵਾਕ ਕੀਤਾ ਹੈ। [caption id="attachment_333247" align="aligncenter" width="300"]Lakme Fashion Week 2019 Finale: Black Magic Woman Kareena Kapoor Closes Fashion Gala With A Bang
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ[/caption] ਇਸ ਦੌਰਾਨ ਜਦੋਂ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਲੈਕਮੇ ਫੈਸ਼ਨ ਵੀਕ -2019' 'ਚ ਬਲੈਕ ਗਾਊਨ 'ਚ ਰੈਂਪ 'ਤੇ ਕੈਟਵਾਕ ਕੀਤਾ ਤਾਂ ਸੁੰਦਰ -ਸੁੰਦਰ ਅਦਾਕਾਰਾ ਨੂੰ ਮਾਤ ਦੇ ਦਿੱਤੀ। ਇਸ ਦੌਰਾਨ ਬਲੈਕ ਆਫ ਸ਼ੌਲਡਰ ਗਾਊਨ 'ਚ ਕਰੀਨਾ ਬਹੁਤ ਹੀ ਖੂਬਸੂਰਤ ਨਜ਼ਰ ਆਈ ਹੈ ਅਤੇ ਜਿਸ ਨੇ ਵੀ ਕਰੀਨਾ ਨੂੰ ਰੈਂਪਵਾਕ ਕਰਦਿਆਂ ਦੇਖਿਆ ਉਹ ਦੇਖਦਾ ਹੀ ਰਹਿ ਗਿਆ। ਕਰੀਨਾ ਨੇ ਲੈਕਮੇ ਫੈਸ਼ਨ ਵੀਕ' 'ਚ ਆਪਣੇ ਖ਼ੂਬਸੂਰਤ ਲੁੱਕ ਨਾਲ ਸਾਰਿਆਂ ਨੂੰ ਇੰਪ੍ਰੈਸ ਕੀਤਾ ਹੈ। [caption id="attachment_333244" align="aligncenter" width="300"]Lakme Fashion Week 2019 Finale: Black Magic Woman Kareena Kapoor Closes Fashion Gala With A Bang
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ 'ਤੇ ਬਿਖੇਰੇ ਹੁਸਨ ਦੇ ਜਲਵੇ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਾਡਲੀ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਇਆ ਪਰਿਵਾਰ , ਮਾਂ ਨੇ ਦੱਸੀ ਹੱਡਬੀਤੀ ਦੱਸ ਦੇਈਏ ਕਿ ਕਰੀਨਾ ਕਪੂਰ ਨੇ ਬਾਲੀਵੁੱਡ ਦੀਆਂ ਕਈ ਸੁਪਰਹਿਟ ਫਿਲਮਾਂ ਵਿੱਚ ਕੰਮ ਕੀਤਾ ਹੈ। ਜੇ ਹੁਣ ਅਸੀਂ ਕਰੀਨਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਨੇ ਬਾਲੀਵੁੱਡ ‘ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ਰਿਫਊਜੀ’ ਤੋਂ ਕੀਤੀ ਸੀ। ਇਸ ਤੋਂ ਇਲਾਵਾ ਇਨ੍ਹਾਂ ਨੇ ਬਾਲੀਵੁਡ ਦੀਆਂ ਕਈ ਹਿੱਟ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਇਨ੍ਹਾਂ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਹੈ। ਇਨ੍ਹਾਂ ਦੋਨਾਂ ਦਾ ਇੱਕ ਪੁੱਤਰ ਹੈ, ਜਿਸ ਦਾ ਨਾਮ ਤੈਮੂਰ ਅਲੀ ਖਾਨ ਹੈ -PTCNews


Top News view more...

Latest News view more...

PTC NETWORK
PTC NETWORK