Wed, May 1, 2024
Whatsapp

ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ

Written by  Jashan A -- January 28th 2019 03:52 PM -- Updated: January 28th 2019 05:01 PM
ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ

ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ

ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ,ਆਪਣੀ ਗਾਇਕੀ ਨਾਲ ਲੋਹਾ ਮਨਵਾਉਣ ਵਾਲੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਸਦਕਾ ਦੁਨੀਆਂ ਭਰ 'ਚ ਪਹਿਚਾਣ ਬਣਾ ਲਈ ਹੈ। ਅੱਜ ਸਤਿੰਦਰ ਸਰਤਾਜ ਦਾ ਦੁਨੀਆਂ ਭਰ 'ਚ ਬੱਚਾ-ਬੱਚਾ ਫੈਨ ਹੈ ਤੇ ਲੋਕਾਂ ਵੱਲੋਂ ਉਹਨਾਂ ਦੇ ਗਾਣਿਆਂ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। [caption id="attachment_247341" align="aligncenter" width="300"]VIDEO ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ[/caption] ਉਥੇ ਹੀ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਗੀਤਾਂ ਨਾਲ ਦੁਨੀਆਂ ਭਰ 'ਚ ਕਾਫੀ ਸ਼ੌਹਰਤ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਗੁਰਦਾਸਪੁਰ 'ਚ ਇਕ ਲਾਈਵ ਸ਼ੋਅ ਦੌਰਾਨ ਸਟੇਜ ਸਾਂਝੀ ਕੀਤੀ ਸੀ। [caption id="attachment_247342" align="aligncenter" width="300"]VIDEO ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ[/caption] ਇਸ ਦੌਰਾਨ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਫੇਮਸ ਪੰਜਾਬੀ ਗੀਤ 'ਅੰਬਰਸਰੀਆ' ਅਤੇ ਸਰਤਾਜ ਦਾ ਮਸ਼ਹੂਰ ਗੀਤ 'ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਹਾ' ਵੀ ਇਕੱਠਿਆਂ ਨੇ ਗਾਇਆ ਤੇ ਲੋਕਾਂ ਨੂੰ ਆਪਣੇ ਸ਼ਾਨਦਾਰ ਪਰਫਾਰਮੈਂਸ ਨਾਲ ਕੀਲ ਲਿਆ। [caption id="attachment_247340" align="aligncenter" width="300"]VIDEO ਲਾਈਵ ਸ਼ੋਅ ਦੌਰਾਨ ਗੁਰੂ ਰੰਧਾਵਾ ਤੇ ਸਰਤਾਜ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ[/caption] ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਤਿੰਦਰ ਸਰਤਾਜ ਨੇ ਇਹ ਪੋਸਟ ਸਾਂਝੀ ਕੀਤੀ ਹੈ। ਵੀਡੀਓ ਦੀ ਕੈਪਸ਼ਨ 'ਚ ਸਤਿੰਦਰ ਸਰਤਾਜ ਨੇ''ਅੱਜ ਸੰਗੀਤ ਦੀਆਂ ਖੁਸ਼ੀਆਂ ਰੰਧਾਵਾ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਗੁਰੂ ਰੰਧਾਵਾ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ 'ਚ ਰੱਖੇ, ਹਮੇਸ਼ਾ ਇਸੇ ਤਰਾਂ ਖੁਸ਼ ਰਹੋ।''

 
View this post on Instagram
 

Today shared the Musical??happiness with Randhawa family @gururandhawa God bless you .. Stay blossoming as always ???✨???

A post shared by Satinder Sartaaj (@satindersartaaj) on


-PTC News

Top News view more...

Latest News view more...