Fri, Jul 11, 2025
Whatsapp

LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ    

Reported by:  PTC News Desk  Edited by:  Shanker Badra -- June 14th 2021 12:30 PM
LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ    

LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ    

ਨਵੀਂ ਦਿੱਲੀ : ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਮਹਿੰਗਾਈ ਦਾ ਆਮ ਲੋਕਾਂ ਦੀਆਂ ਜੇਬਾਂ 'ਤੇ ਡੂੰਘਾ ਪ੍ਰਭਾਵ ਪਿਆ ਹੈ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਖਾਤੇ ਵਿੱਚ ਗੈਸ ਸਬਸਿਡੀ ਦੇ ਪੈਸੇ ਕਿਵੇਂ ਪ੍ਰਾਪਤ ਕਰ ਸਕਦੇ ਹੋ। ਇਸ ਦੌਰਾਨ ਬਹੁਤ ਸਾਰੇ ਲੋਕਾਂ ਕੋਲ ਸਬਸਿਡੀ ਵਾਲੇ ਪੈਸੇ ਨਹੀਂ ਪਹੁੰਚ ਰਹੇ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਬਸ ਕੁਝ ਕੰਮ ਕਰਨਾ ਹੋਵੇਗਾ। [caption id="attachment_506194" align="aligncenter" width="299"]LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ     LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V ਰਸੋਈ ਗੈਸ ਸਿਲੰਡਰ ਦੀ ਕੀਮਤ ਬਾਲਣ ਕੰਪਨੀਆਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਕੀਮਤ ਨੂੰ ਮਾਸਿਕ ਅਧਾਰ 'ਤੇ ਸੋਧਿਆ ਜਾਂਦਾ ਹੈ। ਕੌਮਾਂਤਰੀ ਤੇਲ ਦੀਆਂ ਕੀਮਤਾਂ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਦੀ ਕਦਰ ਅਤੇ ਗਿਰਾਵਟ ਦੇ ਅਧਾਰ ਤੇ ਐਲਪੀਜੀ ਦੀਆਂ ਕੀਮਤਾਂ ਉੱਪਰ ਜਾਂ ਹੇਠਾਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਰਹਿੰਦੀਆਂ ਹਨ। [caption id="attachment_506190" align="aligncenter" width="300"]LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ     LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ[/caption] ਇਨ੍ਹਾਂ ਉਪਾਵਾਂ ਦੇ ਜ਼ਰੀਏ ਤੁਸੀਂ ਸਬਸਿਡੀ ਦੇ ਪੈਸੇ ਆਪਣੇ ਖਾਤੇ ਵਿਚ ਵਾਪਸ ਪ੍ਰਾਪਤ ਕਰ ਸਕਦੇ ਹੋ। ਵੈੱਬਸਾਈਟ www.mylpg.in 'ਤੇ ਜਾ ਕੇ ਆਪਣੇ ਆਪ ਨੂੰ ਇੱਥੇ ਰਜਿਸਟਰ ਕਰੋ। ਵੈਬਸਾਈਟ ਖੁੱਲ੍ਹਦਿਆਂ ਹੀ ਗੈਸ ਕੰਪਨੀਆਂ ਦੇ ਗੈਸ ਸਿਲੰਡਰਾਂ ਦੀ ਫੋਟੋ ਸੱਜੇ ਪਾਸੇ ਦਿਖਾਈ ਦੇਵੇਗੀ। ਤੁਸੀਂ ਆਪਣੇ ਗੈਸ ਸਿਲੰਡਰ ਦੀ ਫੋਟੋ ਨੂੰ ਇੱਥੇ ਕਲਿੱਕ ਕਰੋ। ਇਸ ਤੋਂ ਬਾਅਦ ਉਸ ਦੇ ਉੱਪਰ ਸੱਜੇ ਪਾਸੇ ਸਾਈਨ-ਇਨ ਅਤੇ ਨਿਊ ਯੂਜ਼ਰ ਦਾ ਵਿਕਲਪ ਦਿਖਾਈ ਦੇਵੇਗਾ, ਇਸ 'ਤੇ ਟੈਪ ਕਰੋ। [caption id="attachment_506193" align="aligncenter" width="259"] LPG subsidy : ਜੇਕਰ ਤੁਹਾਡੇ ਵੀ ਬੈਂਕ ਅਕਾਊਂਟ 'ਚ ਨਹੀਂ ਆਉਂਦਾ ਗੈਸ ਸਬਸਿਡੀ ਦਾ ਪੈਸਾ ਤਾਂ ਹੁਣੇ ਕਰੋ ਇਹ ਕੰਮ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਅਨਲੌਕ -3 ਲਈ ਦਿਸ਼ਾ ਨਿਰਦੇਸ਼ ਜਾਰੀ, ਪੜ੍ਹੋ ਅੱਜ ਤੋਂ ਕੀ -ਕੀ ਖੁੱਲ੍ਹੇਗਾ ਤੇ ਕੀ ਕੁਝ ਰਹੇਗਾ ਬੰਦ ਜੇਕਰ ਤੁਹਾਡੀ ID ਪਹਿਲਾਂ ਹੀ ਬਣ ਗਈ ਹੈ ਤਾਂ ਤੁਹਾਨੂੰ ਸਾਈਨ-ਇਨ ਕਰਨ ਦੀ ਜ਼ਰੂਰਤ ਹੈ। ਨਵੀਂ ਆਈ.ਡੀ ਬਣਾਉਣ ਤੋਂ ਬਾਅਦ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲੇਗੀ ਕਿ ਕਿਹੜੇ ਸਿਲੰਡਰ 'ਤੇ ਕਿੰਨੀ ਸਬਸਿਡੀ ਦਿੱਤੀ ਗਈ ਹੈ ਅਤੇ ਇਹ ਕਦੋਂ ਦਿੱਤੀ ਗਈ ਹੈ। ਸਬਸਿਡੀ ਦੇ ਪੈਸੇ ਨਾ ਮਿਲਣ ਦੀ ਸਥਿਤੀ ਵਿੱਚ ਤੁਸੀਂ ਫੀਡਬੈਕ ਬਟਨ 'ਤੇ ਕਲਿਕ ਕਰਕੇ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 18002333555 ਮੁਫਤ 'ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਾਉਣ ਦੇ ਯੋਗ ਹੋ। -PTCNews


Top News view more...

Latest News view more...

PTC NETWORK
PTC NETWORK