Mon, Apr 29, 2024
Whatsapp

ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ

Written by  Shanker Badra -- April 17th 2019 01:36 PM -- Updated: April 17th 2019 01:37 PM
ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ

ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ

ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ:ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਝਾਬੂਆ ਇਲਾਕੇ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।ਦਰਅਸਲ 'ਚ ਇੱਥੇ ਇੱਕ ਔਰਤ ਨੇ ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਇਆ ਸੀ ਪਰ ਪਿੰਡ ਦੇ ਕੁੱਝ ਲੋਕਾਂ ਨੂੰ ਇਹ ਗੱਲ ਹਜ਼ਮ ਨਾ ਆਈ। [caption id="attachment_283769" align="aligncenter" width="300"]Madhya Pradesh Jhabua Villagers woman to carry her husband on her shoulders punishment
ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ[/caption] ਇੱਥੇ ਇਕ ਔਰਤ ਨੂੰ ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਨ 'ਤੇ ਪਿੰਡ ਵਾਲਿਆਂ ਨੇ ਪਤੀ ਨੂੰ ਮੋਢੇ ‘ਤੇ ਚੁੱਕ ਕੇ ਲਿਜਾਣ ਦਾ ਫਰਮਾਨ ਸੁਣਾ ਦਿੱਤਾ।ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। [caption id="attachment_283771" align="aligncenter" width="300"]Madhya Pradesh Jhabua Villagers woman to carry her husband on her shoulders punishment
ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ[/caption] ਇਸ ਵੀਡੀਓ 'ਚ ਦਿਖਾਇਆ ਗਿਆ ਕਿ ਇੱਕ ਔਰਤ ਆਪਣੇ ਪਤੀ ਨੂੰ ਮੋਢੇ 'ਤੇ ਚੁੱਕ ਚੱਲ ਰਹੀ ਹੈ।ਇਸ ਦੌਰਾਨ ਓਥੇ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ।ਜਦੋਂ ਔਰਤ ਥੱਕ ਕੇ ਰੁਕਦੀ ਹੈ ਤਾਂ ਲੋਕ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਥੱਕੀ ਹੋਈ ਔਰਤ ਮੁੜ ਚੱਲਣਾ ਸ਼ੁਰੂ ਕਰ ਦਿੰਦੀ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। [caption id="attachment_283766" align="aligncenter" width="300"]Madhya Pradesh Jhabua Villagers woman to carry her husband on her shoulders punishment
ਇੱਕ ਔਰਤ ਨੂੰ ਦੂਜੀ ਜਾਤ 'ਚ ਵਿਆਹ ਕਰਵਾਉਣਾ ਪਿਆ ਮਹਿੰਗਾ , ਦਿੱਤੀ ਅਜਿਹੀ ਸਜ਼ਾ ,ਦੇਖੋ ਵੀਡੀਓ[/caption] ਇਸ ਸਬੰਧੀ ਝਾਬੂਆ ਦੇ ਪੁਲਿਸ ਸੁਪਰਡੈਂਟ ਵਿਨੀਚ ਜੈਨ ਨੇ ਦੱਸਿਆ ਕਿ ਕੁਝ ਲੋਕਾਂ ਨੇ ਔਰਤ ਦਾ ਅਪਮਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

-PTCNews

Top News view more...

Latest News view more...