Nestle ਦੀ ਅੰਦਰੂਨੀ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ, ਜਾਣੋ ਕਿਵੇਂ ਹੁੰਦਾ ਹੈ ਤੁਹਾਡੀ ਸਿਹਤ ਨਾਲ ਖਿਲਵਾੜ
ਮੈਗੀ ਨੂਡਲਜ਼, ਕਿੱਟਕੈਟਸ ਅਤੇ ਨੇਸਕੈਫੇ ਬਣਾਉਣ ਵਾਲੇ ਸਭ ਤੋਂ ਵੱਡੇ ਬ੍ਰਾਂਡ ਨੇ ਬਾਰੇ ਇਕ ਅਜਿਹਾ ਖੁਲਾਸਾ ਹੋਇਆ ਹੈ ਜਿਸ ਵਿਚ ਕਿਹਾ ਗਿਆ ਹੈ ਕੀ ਨੈਸਲੇ ਦੇ 70 ਪ੍ਰਤੀਸ਼ਤ ਉਤਪਾਦ ਸਿਹਤ ਲਈ ਸਹੀ ਨਹੀਂ ਹਨ। ਫੂਡ ਕੰਪਨੀ ਨੇਸਲੇ ਦੇ ਨਿੱਜੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਇਸ ਗਲੋਬਲ ਫੂਡ ਕੰਪਨੀ ਦੁਆਰਾ ਬਣੀਆਂ ਖਾਣ ਪੀਣ ਵਾਲੀਆਂ ਵਸਤਾਂ ਦਾ 60% ਤੋਂ ਜ਼ਿਆਦਾ ਸਰੀਰ ਲਈ ਨੁਕਸਾਨਦੇਹ ਹਨ। ਨਾਲ ਹੀ, ਇਹ ਖੁਲਾਸਾ ਹੋਇਆ ਹੈ ਕਿ ਇਹ ਸਾਰੇ ਪਦਾਰਥ 'ਸਿਹਤ' ਦੀ 'ਮਾਨਤਾ ਪ੍ਰਾਪਤ ਪਰਿਭਾਸ਼ਾ' ਨੂੰ ਪੂਰਾ ਨਹੀਂ ਕਰਦੇ|Read More : ਮਾਸੂਮੀਅਤ ਭਰੀ ਅਪੀਲ ਸੁਨ ਕੇ ਗਵਰਨਰ ਨੇ 48 ਘੰਟਿਆਂ ‘ਚ ਨਵੀਂ ਨੀਤੀ ਤਿਆਰ ਕਰਨ ਦੇ ਦਿੱਤੇ ਆਦੇਸ਼