Wed, May 1, 2024
Whatsapp

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

Written by  Shanker Badra -- January 03rd 2019 11:30 AM
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ:ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦੀ ਪਤਨੀ ਅੰਮਰੁਤਾ ਫਡਣਵੀਸ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। [caption id="attachment_235638" align="aligncenter" width="300"]Maharashtra CM Devendra Fadnavis Wife Amarmuta Fadnavis Video Viral ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ[/caption] ਇਸ ਵੀਡਿਓ 'ਚ ਅੰਮਰੁਤਾ ਆਪਣੀ ਧੀ ਦਿਵਿਜਾ ਨਾਲ ਦੀਪਿਕਾ ਪਾਦੁਕੋਣ ਦੇ ਗੀਤ ‘ਮੈਂ ਦੀਵਾਨੀ ਹੋ ਗਈ’ ਤੇ ਨੱਚਦੀ ਨਜ਼ਰ ਆ ਰਹੀ ਹੈ।ਇਸ ਵੀਡਿਓ ਨੂੰ ਅੰਮਰੁਤਾ ਨੇ ਖੁਦ ਆਪਣੇ ਫ਼ੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। [caption id="attachment_235640" align="aligncenter" width="300"]Maharashtra CM Devendra Fadnavis Wife Amarmuta Fadnavis Video Viral ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ[/caption] ਦੱਸਿਆ ਜਾ ਰਿਹਾ ਹੈ ਕਿ ਵੀਡਿਓ ਕਿਸੇ ਪਰਿਵਾਰਕ ਸਮਾਗਮ ਦਾ ਹੈ।ਜਿੱਥੇ ਦੇਵੇਂਦਰ ਫਡਣਵੀਸ ਆਪਣੀ ਪਤਨੀ ਅੰਮਰੁਤਾ ਤੇ ਧੀ ਦਿਵਿਜਾ ਨਾਲ ਪੁੱਜੇ ਸਨ।

-PTCNews

Top News view more...

Latest News view more...