Mon, Dec 22, 2025
Whatsapp

ਮਹਾਰਾਸ਼ਟਰ 'ਚ ਨਕਸਲੀਆਂ ਨੇ ਕੀਤਾ ਵੱਡਾ ਹਮਲਾ , 27 ਮਸ਼ੀਨਾਂ ਅਤੇ ਵਾਹਨਾਂ ਨੂੰ ਲਾਈ ਅੱਗ

Reported by:  PTC News Desk  Edited by:  Shanker Badra -- May 01st 2019 01:53 PM
ਮਹਾਰਾਸ਼ਟਰ 'ਚ ਨਕਸਲੀਆਂ ਨੇ ਕੀਤਾ ਵੱਡਾ ਹਮਲਾ , 27 ਮਸ਼ੀਨਾਂ ਅਤੇ ਵਾਹਨਾਂ ਨੂੰ ਲਾਈ ਅੱਗ

ਮਹਾਰਾਸ਼ਟਰ 'ਚ ਨਕਸਲੀਆਂ ਨੇ ਕੀਤਾ ਵੱਡਾ ਹਮਲਾ , 27 ਮਸ਼ੀਨਾਂ ਅਤੇ ਵਾਹਨਾਂ ਨੂੰ ਲਾਈ ਅੱਗ

ਮਹਾਰਾਸ਼ਟਰ 'ਚ ਨਕਸਲੀਆਂ ਨੇ ਕੀਤਾ ਵੱਡਾ ਹਮਲਾ , 27 ਮਸ਼ੀਨਾਂ ਅਤੇ ਵਾਹਨਾਂ ਨੂੰ ਲਾਈ ਅੱਗ:ਮੁੰਬਈ : ਦੇਸ਼ ਦੇ ਕਈ ਹਿੱਸਿਆਂ ਵਿੱਚ ਨਕਸਲੀਆਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਦੇ ਕੰਮਾਂ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਫ਼ਿਰ ਨਕਸਲੀਆਂ ਨੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਵੱਡਾ ਹਮਲਾ ਕੀਤਾ ਹੈ। [caption id="attachment_289798" align="aligncenter" width="300"]Maharashtra Gadchiroli Naxals Fire 27 vehicles ਮਹਾਰਾਸ਼ਟਰ 'ਚ ਨਕਸਲੀਆਂ ਨੇ ਕੀਤਾ ਵੱਡਾ ਹਮਲਾ , 27 ਮਸ਼ੀਨਾਂ ਅਤੇ ਵਾਹਨਾਂ ਨੂੰ ਲਾਈ ਅੱਗ[/caption] ਓਥੇ ਨਕਸਲੀਆਂ ਨੇ 27 ਮਸ਼ੀਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਅੱਗ ਜ਼ਿਲ੍ਹੇ ਕੁਰਖੇਡਾ ਦੇ ਇਲਾਕੇ 'ਚ ਲਗਾਈ, ਜਿੱਥੇ ਕਿ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। [caption id="attachment_289795" align="aligncenter" width="300"]Maharashtra Gadchiroli Naxals Fire 27 vehicles ਮਹਾਰਾਸ਼ਟਰ 'ਚ ਨਕਸਲੀਆਂ ਨੇ ਕੀਤਾ ਵੱਡਾ ਹਮਲਾ , 27 ਮਸ਼ੀਨਾਂ ਅਤੇ ਵਾਹਨਾਂ ਨੂੰ ਲਾਈ ਅੱਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਅੱਜ ਆਉਣਗੇ ਪੰਜਾਬ , ਇਸ ਦਿਨ ਕੱਢਿਆ ਜਾਵੇਗਾ ਰੋਡ ਸ਼ੋਅ ਇਸ ਤੋਂ ਇਸ ਤੋਂ ਪਹਿਲਾਂ ਜਨਵਰੀ 'ਚ ਮਹਾਰਾਸ਼ਟਰ 'ਚ ਨਕਸਲੀਆਂ ਨੇ ਕਈ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਸੀ।ਓਦੋਂ ਵੀ ਨਕਸਲੀਆਂ ਨੇ ਗੜਚਿਰੌਲੀ ਜ਼ਿਲੇ ਦੇ ਕੁਰਖੇੜਾ ਕੋਰਚੀ ਅਤੇ ਪੌਟਗਾਂਵ 'ਚ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK