Tue, Apr 30, 2024
Whatsapp

ਸਹੁਰੇ ਪਰਿਵਾਰ ਵਾਲਿਆਂ ਨੇ ਆਪਣੇ ਹੀ ਜਵਾਈ ਨੂੰ ਇੱਟਾਂ ਪੱਥਰਾਂ ਨਾਲ ਮਾਰਕੇ ਕੀਤਾ ਜ਼ਖਮੀ, ਐਕਟਿਵਾ ਲੈ ਕੇ ਹੋਏ ਫਰਾਰ, ਸੀਸੀਟੀਵੀ 'ਚ ਕੈਦ ਹੋਈ ਘਟਨਾ 

Written by  Joshi -- May 04th 2018 01:44 PM -- Updated: May 04th 2018 01:50 PM
ਸਹੁਰੇ ਪਰਿਵਾਰ ਵਾਲਿਆਂ ਨੇ ਆਪਣੇ ਹੀ ਜਵਾਈ ਨੂੰ ਇੱਟਾਂ ਪੱਥਰਾਂ ਨਾਲ ਮਾਰਕੇ ਕੀਤਾ ਜ਼ਖਮੀ, ਐਕਟਿਵਾ ਲੈ ਕੇ ਹੋਏ ਫਰਾਰ, ਸੀਸੀਟੀਵੀ 'ਚ ਕੈਦ ਹੋਈ ਘਟਨਾ 

ਸਹੁਰੇ ਪਰਿਵਾਰ ਵਾਲਿਆਂ ਨੇ ਆਪਣੇ ਹੀ ਜਵਾਈ ਨੂੰ ਇੱਟਾਂ ਪੱਥਰਾਂ ਨਾਲ ਮਾਰਕੇ ਕੀਤਾ ਜ਼ਖਮੀ, ਐਕਟਿਵਾ ਲੈ ਕੇ ਹੋਏ ਫਰਾਰ, ਸੀਸੀਟੀਵੀ 'ਚ ਕੈਦ ਹੋਈ ਘਟਨਾ 

ਸਹੁਰੇ ਪਰਿਵਾਰ ਵਾਲਿਆਂ ਨੇ ਆਪਣੇ ਹੀ ਜਵਾਈ ਨੂੰ ਇੱਟਾਂ ਪੱਥਰਾਂ ਨਾਲ ਮਾਰਕੇ ਕੀਤਾ ਜ਼ਖਮੀ, ਐਕਟਿਵਾ ਲੈ ਕੇ ਹੋਏ ਫਰਾਰ, ਸੀਸੀਟੀਵੀ 'ਚ ਕੈਦ ਹੋਈ ਘਟਨਾ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਕਸ਼ਮੀਰ ਨਗਰ 'ਚ ਕੁਝ ਵਿਅਕਤੀਆਂ ਵੱਲੋਂ ਇੱਕ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਇੱਟਾਂ ਪੱਥਰ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸਿਰਫ ਇੰਨ੍ਹਾਂ ਹੀ ਨਹੀਂ, ਉਕਤ ਵਿਅਕਤੀ ਪੀੜਤ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ ਸਨ। man beaten by in laws on roadਪੁਲਿਸ ਵੱਲੋਂ ਕੀਤੀ ਗਈ ਸੀਸੀਟਵੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਟਿੱਬਾ ਰੋਡ ਦੇ ਰਹਣ ਵਾਲੇ ਅਸ਼ਵਨੀ ਕੁਮਾਰ ਦਾ, ੪੦ ਜਿਸਦੇ ਤਿੰਨ ਬੱਚੇ ਹਨ, ਪਿਛਲੇ ਕਰੀਬ ੮-੯ ਸਾਲਾਂ ਤੋਂ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ੩੦ ਅਪ੍ਰੈਲ ਨੂੰ ਜਦੋਂ ਉਹ  ਕਿਸੇ ਕੰਮ ਜਾ ਰਿਹਾ ਸੀ ਤਾਂ ਰਸਤੇ 'ਚ ਉਸਦੇ ਸਾਲੇ ਰਵੀ ਕੁਮਾਰ ਨੇ ਉਸ ਤੇ ਹਮਲਾ ਕਰ ਉਸਨੂੰ ਜ਼ਖਮੀ ਕੀਤਾ ਅਤੇ ਉਸਦੀ ਐਕਟਿਵਾ ਲੈ ਕੇ ਫਰਾਰ ਹੋ ਗਏ। man beaten by in laws on roadਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸਨੂੰ ਸਥਾਨਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਂਲਾਕਿ, ਇਸ ਬਾਰੇ 'ਚ ਪੁਲਿਸ ਦਾ ਅਜੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਉਮੀਦ ਹੈ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। —PTC News


Top News view more...

Latest News view more...