Fri, Dec 26, 2025
Whatsapp

ਮਾਨਸਾ: ਕਿਸਾਨ ਮੰਡੀ 'ਚ ਬੈਠਾ ਕਰ ਰਿਹਾ ਸੀ ਫਸਲ ਦੀ ਰਾਖੀ, ਅਚਾਨਕ ਵਾਪਰਿਆ ਇਹ ਭਾਣਾ

Reported by:  PTC News Desk  Edited by:  Joshi -- November 11th 2018 01:35 PM -- Updated: November 11th 2018 02:18 PM
ਮਾਨਸਾ: ਕਿਸਾਨ ਮੰਡੀ 'ਚ ਬੈਠਾ ਕਰ ਰਿਹਾ ਸੀ ਫਸਲ ਦੀ ਰਾਖੀ, ਅਚਾਨਕ ਵਾਪਰਿਆ ਇਹ ਭਾਣਾ

ਮਾਨਸਾ: ਕਿਸਾਨ ਮੰਡੀ 'ਚ ਬੈਠਾ ਕਰ ਰਿਹਾ ਸੀ ਫਸਲ ਦੀ ਰਾਖੀ, ਅਚਾਨਕ ਵਾਪਰਿਆ ਇਹ ਭਾਣਾ

ਮਾਨਸਾ: ਕਿਸਾਨ ਮੰਡੀ 'ਚ ਬੈਠਾ ਕਰ ਰਿਹਾ ਸੀ ਫਸਲ ਦੀ ਰਾਖੀ, ਅਚਾਨਕ ਵਾਪਰਿਆ ਇਹ ਭਾਣਾ,ਮਾਨਸਾ: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੀ ਅਨਾਜ਼ ਮੰਡੀ 'ਚ ਇੱਕ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਮੰਡੀ ਵਿੱਚ ਆਪਣੀ ਫਸਲ ਦੀ ਰਾਖੀ 'ਤੇ ਬੈਠਾ ਸੀ। ਇਸ ਘਟਨਾ ਦਾ ਪਤਾ ਚਲਦਿਆ ਹੀ ਪਰਿਵਾਰ ਮੈਂਬਰ ਮੌਕੇ 'ਤੇ ਪਹੁੰਚ ਗਏ 'ਤੇ ਉਹਨਾਂ ਨੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ।ਮਿਲੀ ਜਾਣਕਾਰੀ ਅਨੁਸਾਰ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਵੱਲੋਂ ਮ੍ਰਿਤਕ ਨੂੰ ਟੱਕਰ ਮਾਰੀ ਜਿਸ ਕਾਰਨ ਉਸ ਦੇ ਗੰਭੀਰ ਸੱਟ ਲੱਗੀ ਅਤੇ ਉਸਦੀ ਮੌਤ ਹੋ ਗਈ। ਹੋਰ ਪੜ੍ਹੋ:ਮਹਿਲਾ ਅਧਿਆਪਕਾਂ ਨੇ ਰੱਖਿਆ ਪੰਜਾਬ ਸਰਕਾਰ ਦੀ ਬੇੜੀ ਡੁੱਬਣ ਦਾ ਵਰਤ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ, ਜਿਸ ਕਾਰਨ ਅਜਿਹੀਆਂ ਘਟਮਨਾਵਾਂ ਵਾਪਰ ਰਹੀਆਂ ਹਨ। ਨਾਲ ਹੀ ਪਰਿਵਾਰ 'ਚ ਮਾਤਮ ਛਾ ਗਿਆ। ਇਸ ਦੌਰਾਨ ਪਰਿਵਾਰਿਕ ਮੈਬਰਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। —PTC News


Top News view more...

Latest News view more...

PTC NETWORK
PTC NETWORK