Wed, May 8, 2024
Whatsapp

OnePlus ਦਾ ਇਹ ਮਾਡਲ ਖਰੀਦਣ ਨਾਲ ਰਹੋਗੇ ਫਾਇਦੇ ਹੀ ਫਾਇਦੇ 'ਚ, ਜਾਣੋ ਕਿਵੇਂ!

Written by  Joshi -- November 10th 2017 09:37 AM -- Updated: November 10th 2017 03:05 PM
OnePlus ਦਾ ਇਹ ਮਾਡਲ ਖਰੀਦਣ ਨਾਲ ਰਹੋਗੇ ਫਾਇਦੇ ਹੀ ਫਾਇਦੇ 'ਚ, ਜਾਣੋ ਕਿਵੇਂ!

OnePlus ਦਾ ਇਹ ਮਾਡਲ ਖਰੀਦਣ ਨਾਲ ਰਹੋਗੇ ਫਾਇਦੇ ਹੀ ਫਾਇਦੇ 'ਚ, ਜਾਣੋ ਕਿਵੇਂ!

One Plus ਨੇ ਹੁਣੇ ਹੀ ਘੋਸ਼ਣਾ ਕੀਤੀ ਹੈ ਕਿ ਇਸਦੀ ਅਗਲੀ ਫਲੈਗਸ਼ਿਪ, ਵਨਪਲੱਸ 5ਟੀ, 16 ਨਵੰਬਰ ਨਿਊਯਾਰਕ ਵਿੱਚ ਇਕ ਲਾਈਵਸਟ੍ਰੀਮਡ ਸਮਾਗਮ ਵਿੱਚ ਲਾਂਚ ਕੀਤੀ ਜਾਵੇਗੀ। ਇਹ ਫੋਨ 21 ਨਵੰਬਰ ਤੋਂ ਉਪਲੱਬਧ ਹੋਣ ਦੀ ਉਮੀਦ ਹੈ, ਹਾਲਾਂਕਿ ਇਸਦੀ ਕੀਮਤ 'ਤੇ ਅਜੇ ਵੀ ਕੋਈ ਗੱਲ ਨਹੀਂ ਕੀਤੀ ਗਈ ਹੈ। ਅਫਵਾਹਾਂ ਦਾ ਸੰਕੇਤ ਹੈ ਕਿ ਇਸਦੀ ਲਾਗਤ $479 (ਲੱਗਭੱਗ 31,000 ਰੁਪਏ) ਹੋ ਸਕਦੀ ਹੈ - ਭਾਵ 40,000 ਰੁਪਏ ਤੋਂ ਘੱਟ। ਇਸ ਕੀਮਤ 'ਤੇ ਇਹ ਫੋਨ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ, ਆਓ ਜਾਣੋ: ਪਤਲੇ ਬੇਸਲ ਦੇ ਨਾਲ ਵੱਡੇ ਡਿਸਪਲੇ:One Plus ਨੇ ਹੁਣੇ ਹੀ ਘੋਸ਼ਣਾ ਕੀਤੀ ਹੈ ਕਿ ਇਸਦੀ ਅਗਲੀ ਫਲੈਗਸ਼ਿਪ, ਵਨਪਲੱਸ 5ਟੀਵਨ-ਪਲੱਸ 5 ਟੀ 'ਚ 6 ਇੰਚ ਦਾ ਵੱਡਾ ਡਿਸਪਲੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਫਿੰਗਰਪਰਿੰਟ ਸਕੈਨਰ ਕੈਮਰੇ ਦੇ ਪਿਛਲੇ ਪਾਸੇ ਹੋ ਸਕਦਾ ਹੈ। ਉਮੀਦ ਹੈ ਕਿ ਇਸ 'ਚ AMOLED ਸਕ੍ਰੀਨ ਹੋਵੇਗੀ ਅਤੇ ਇਸ ਫੋਨ 'ਚ ਕਲਰ ਆਪਸ਼ਨਜ਼ ਵੀ ਵਧੀਆ ਹੋਣ ਦੇ ਸੰਕੇਤ ਹਨ। ਕੈਮਰਾ: One Plus ਨੇ ਹੁਣੇ ਹੀ ਘੋਸ਼ਣਾ ਕੀਤੀ ਹੈ ਕਿ ਇਸਦੀ ਅਗਲੀ ਫਲੈਗਸ਼ਿਪ, ਵਨਪਲੱਸ 5ਟੀOnePlus 5T ਦਾ ਕੈਮਰਾ ਇਸਦੇ ਪ੍ਰਸ਼ੰਸਕਾਂ ਲਈ ਬਹੁਤ ਵਧੀਆ ਖਬਰ ਹੋ ਸਕਦੀ ਹੈ ਕਿਉਂਕਿ ਇਸਦਾ ਰਿਅਰ ਕੈਮਰੇ 'ਚ ਦੇ ਦੋਹਰਾ 20 ਐੱਮ ਪੀ ਸੈਂਸਰ ਹੋਣ ਦੀ ਉਮੀਦ ਹੈ। ਸਟੋਰੇਜ: ਨਵੀਂ ਯੰਤਰ ਵੱਜੋਂ ਵਨ ਪਲੱਸ 5 ਦੇ Snapdragon 835 ਪ੍ਰੋਸੈਸਰ ਨੂੰ ਕਾਇਮ ਰੱਖੇ ਜਾਣ ਦੀ ਉਮੀਦ ਹੈ ਪਰ ਇਸਦੀ ਰੈਮ 6 ਤੋਂ 8 ਜੀਬੀ ਤੱਕ ਹੋ ਸਕਦੀ ਹੈ। ਇਸਦੀ ਵਾਧੂ ਸਟੋਰੇਜ 64 ਤੋਂ 128 ਜੀਬੀ ਤੱਕ ਹੋ ਸਕਦੀ ਹੈ। ਬੈਟਰੀ ਪਾਵਰ:One Plus ਨੇ ਹੁਣੇ ਹੀ ਘੋਸ਼ਣਾ ਕੀਤੀ ਹੈ ਕਿ ਇਸਦੀ ਅਗਲੀ ਫਲੈਗਸ਼ਿਪ, ਵਨਪਲੱਸ 5ਟੀਇਸ ਫੋਨ ਦੀ ਬੈਟੀ ਪਾਵਰ 3300 ਐਮਏਐਚ ਦੀ ਜਗ੍ਹਾ 3500 ਐਮਏਐਚ ਹੋਣ ਦੀ ਉਮੀਦ ਕੀਤੀ ਰਹੀ ਹੈ ਜੋ ਕਿ ਇਸਦੀ ਬੈਟਰੀ ਪਾਵਰ 'ਚ ਸ਼ਾਨਦਾਰ ਵਾਧਾ ਕਰ ਸਕੇਗੀ। ਹੈਡਫੋਨ ਜੈਕ:One Plus ਨੇ ਹੁਣੇ ਹੀ ਘੋਸ਼ਣਾ ਕੀਤੀ ਹੈ ਕਿ ਇਸਦੀ ਅਗਲੀ ਫਲੈਗਸ਼ਿਪ, ਵਨਪਲੱਸ 5ਟੀਇਸ ਤੱਥ ਦੇ ਬਾਵਜੂਦ ਕਿ ਗੂਗਲ ਦੇ ਪਿਕਸਲ 2 ਅਤੇ ਐਪਲ ਦੇ ਆਈਫੋਨ 8 ਅਤੇ ਐਕਸ ਵਰਗੀਆਂ ਕੰਪਨੀਆਂ ਹੈਡਫੋਨ ਜੈਕ ਨੂੰ ਫੋਨ ਤੋਂ ਗਾਇਬ ਕਰ ਰਹੀਆਂ ਹਨ ਪਰ ਵਨ ਪਲੱਸ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਜੈਕ ਨੂੰ ਨਹੀਂ ਹਟਾਵੇਗਾ। ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ ਹੈ, ਇੰਨ੍ਹੀਆਂ ਖੂਬੀਆਂ ਵਾਲਾ ਫੋਨ ਇੰਨ੍ਹੇ ਸਸਤੇ 'ਚ ਤੁਹਾਨੂੰ ਹੋ ਕਿੱਥੇ ਮਿਲੇਗਾ, ਕਰੋ ਤਿਆਰੀ ਫੋਨ ਬਦਲਣ ਦੀ?? -PTC News


Top News view more...

Latest News view more...