Mon, Apr 29, 2024
Whatsapp

ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ

Written by  Shanker Badra -- December 17th 2019 10:40 AM
ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ

ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ

ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ:ਮੂਨਕ : ਜ਼ਿਲਾ ਸੰਗਰੂਰ ਦੇ ਮੂਨਕ ਵਿੱਚ ਅੱਜ ਸਵੇਰੇ ਪੰਜ ਵਜੇ ਇੱਕ ਗਰੀਬ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ , ਜਦੋਂ ਮਕਾਨ ਦੀ ਛੱਤ ਉੱਪਰ ਡਿੱਗ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਜਾਣੇ ਜ਼ਖਮੀ ਹਨ। [caption id="attachment_370167" align="aligncenter" width="300"] Moonak Poor family House Fall , 2 children Death , several injured ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਮੂਨਕ ਵਿਖੇ ਇੱਕ ਗਰੀਬ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ ਤਾਂ ਮੁਨਸ਼ੀ ਰਾਮ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ ਹੈ। [caption id="attachment_370165" align="aligncenter" width="300"]Moonak Poor family House Fall , 2 children Death , several injured ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ[/caption] ਜਿਸ ਕਾਰਨ 11 ਸਾਲਾਂ ਲੜਕੀ ਖੁਸ਼ੀ ਅਤੇ 13 ਸਾਲਾਂ ਮੁੰਡੇ ਕੁਲਦੀਪ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਹੋਰ ਵੀ ਕਈ ਪਰਿਵਾਰਕ ਮੈਂਬਰ ਜ਼ਖਮੀ ਹਨ। [caption id="attachment_370166" align="aligncenter" width="300"]Moonak Poor family House Fall , 2 children Death , several injured ਮੂਨਕ : ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ , 2 ਬੱਚਿਆਂ ਦੀ ਮੌਤ , ਕਈ ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਹ ਗਰੀਬ ਪਰਿਵਾਰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਉਨ੍ਹਾਂ ਨੇ ਇਸ ਪੀੜਤ ਪਰਿਵਾਰ ਲਈ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। -PTCNews


Top News view more...

Latest News view more...