Sun, Apr 28, 2024
Whatsapp

ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ

Written by  Shanker Badra -- June 24th 2019 01:56 PM
ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ

ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ

ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ:ਮੁਕਤਸਰ ਸਾਹਿਬ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ।ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ।ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ।ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। [caption id="attachment_310641" align="aligncenter" width="300"]Muktsar Sahib Minor girl With 20 year old boy Rape ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ[/caption] ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਜ਼ਬਰ -ਜਨਾਹ ਕੀਤਾ ਹੈ।ਜਿਸ ਤੋਂ ਬਾਅਦ ਪੀੜਤ ਬੱਚੀ ਦਾ ਸਰਕਾਰੀ ਹਸਪਤਾਲ 'ਚ ਮੈਡੀਕਲ ਹੋ ਰਿਹਾ ਹੈ। [caption id="attachment_310642" align="aligncenter" width="300"]Muktsar Sahib Minor girl With 20 year old boy Rape ਮੁਕਤਸਰ ਸਾਹਿਬ 'ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ‘ਚ ਨਵ-ਵਿਆਹੁਤਾ ਨੂੰ ਛੱਡ ਵਿਦੇਸ਼ ਭੱਜਿਆ ਲਾੜਾ , ਸਹੁਰੇ ਘਰ ਅੱਗੇ ਲੜਕੀ ਨੇ ਲਾਇਆ ਧਰਨਾ ਇਸ ਮਾਮਲੇ ਵਿੱਚ ਪੁਲਿਸ ਨੇ ਹੋਮਗਾਰਡ 'ਚ ਤਾਇਨਾਤ ਵਿਅਕਤੀ ਦੇ ਪੁੱਤਰ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। -PTCNews


Top News view more...

Latest News view more...