Tue, Dec 23, 2025
Whatsapp

ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ

Reported by:  PTC News Desk  Edited by:  Shanker Badra -- April 27th 2019 10:24 AM
ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ

ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ

ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ:ਜਗਰਾਓਂ : ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਨਵੀਂ ਦਾਣਾ ਮੰਡੀ ਦੇ ਨਜ਼ਦੀਕ ਸੜਕ 'ਤੇ ਚੱਲਦੀ ਇੱਕ ਸਵਿੱਫਟ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਅੱਗ ਲੱਗਣ ਨਾਲ ਕਾਰ ਚਾਲਕ ਵਿਅਕਤੀ ਦੀ ਮੌਤ ਹੋ ਗਈ ਹੈ।ਮ੍ਰਿਤਕ ਵਿਅਕਤੀ ਦੀ ਪਛਾਣ ਸਾਬਕਾ ਸਰਪੰਚ ਹਰਨੇਕ ਸਿੰਘ ਪਿੰਡ ਹਿਸੋਵਾਲ ਵਜੋਂ ਹੋਈ ਹੈ। [caption id="attachment_288132" align="aligncenter" width="300"]Mullanpur Dakha Raikot Road car Fire former sarpanch Death
ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ[/caption] ਮਿਲੀ ਜਾਣਕਾਰੀ ਮੁਤਾਬਕ ਸਵਿੱਫਟ ਕਾਰ 'ਚ 2 ਲੋਕ ਸਵਾਰ ਸਨ।ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ‘ਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਸਾਰੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਅਤੇ ਇੱਕ ਵਿਅਕਤੀ ਜਿਊਂਦਾ ਸੜ ਗਿਆ ਹੈ। [caption id="attachment_288134" align="aligncenter" width="300"]Mullanpur Dakha Raikot Road car Fire former sarpanch Death
ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ[/caption] ਇਸ ਘਟਨਾ ਮੌਕੇ 'ਤੇ ਪੁੱਜੀ ਪੁਲਿਸ ਅਤੇ ਲੋਕਾਂ ਨੇ ਕਿਸੇ ਤਰ੍ਹਾਂ ਅੱਗ ਨੂੰ ਬੁਝਾ ਲਿਆ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK