ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦੇਹਾਂਤ
ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦੇਹਾਂਤ:ਮੁੰਬਈ : ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ,ਜਦੋਂ ਉਨ੍ਹਾਂ ਦੀ ਮਾਤਾ ਨਿਰਮਲਾ ਪਾਟੇਕਰ ਦਾ ਦੇਹਾਂਤ ਹੋ ਗਿਆ।
[caption id="attachment_248053" align="aligncenter" width="300"]
ਬਾਲੀਵੁੱਡ ਅਦਾਕਾਰਾ ਨਾਨਾ ਪਾਟੇਕਰ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦੇਹਾਂਤ[/caption]
ਜਾਣਕਾਰੀ ਅਨੁਸਾਰ ਨਿਰਮਲਾ ਪਾਟੇਕਰ ਦਾ ਅੰਤਿਮ ਸੰਸਕਾਰ ਸ਼ਾਮ ਹੀ ਉਸ਼ੀਵਾਰਾ ਸ਼ਮਸ਼ਾਨ ਘਾਟ ਕਰ ਦਿੱਤਾ ਗਿਆ ਹੈ।
[caption id="attachment_248051" align="aligncenter" width="300"]
ਬਾਲੀਵੁੱਡ ਅਦਾਕਾਰਾ ਨਾਨਾ ਪਾਟੇਕਰ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦੇਹਾਂਤ[/caption]
ਦੱਸ ਦੇਈਏ ਕਿ ਨਾਨਾ ਪਾਟੇਕਰ ਇਨ੍ਹਾਂ ਦਿਨੀਂ MeToo ਮੁਹਿੰਮ ਦੌਰਾਨ ਤਨੁਸ਼ੀ ਦੱਤਾ ਦੁਆਰਾ ਲਗਾਏ ਗਏ ਦੋਸ਼ਾਂ 'ਚ ਫੱਸੇ ਹੋਏ ਹਨ।ਬਾਲੀਵੁੱਡ ਦੀ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਇੱਕ ਇੰਟਰਵਿਊ ਦੌਰਾਨ ਨਾਨਾ ਪਾਟੇਕਰਕ ‘ਤੇ ਛੇੜਖਾਨੀ ਅਤੇ ਬਤਮੀਜੀ ਕਰਨ ਦਾ ਦੋਸ਼ ਲਗਾਇਆ ਸੀ।
-PTCNews