Mon, Apr 29, 2024
Whatsapp

ਨਾਸਾ 'ਚ ਚਾਹੁੰਦੇ ਹੋ ਨੌਕਰੀ ਤਾਂ ਪੜ੍ਹੋ ਇਹ ਖਬਰ!

Written by  Joshi -- August 04th 2017 06:38 PM
ਨਾਸਾ 'ਚ ਚਾਹੁੰਦੇ ਹੋ ਨੌਕਰੀ ਤਾਂ ਪੜ੍ਹੋ ਇਹ ਖਬਰ!

ਨਾਸਾ 'ਚ ਚਾਹੁੰਦੇ ਹੋ ਨੌਕਰੀ ਤਾਂ ਪੜ੍ਹੋ ਇਹ ਖਬਰ!

Nasa job offer: Vacanacy posted by Nasa, Apply before it's too late! ਨਾਸਾ 'ਚ ਨੌਕਰੀ ਕਰਨ ਦਾ ਇਹ ਸੁਨਹਿਰੀ ਮੌਕਾ ਹੈ, ਜੇਕਰ ਤੁਸੀਂ ਵੀ ਇਸਦਾ ਫਾਇਦਾ ਉਠਾਉਣਾ ਚਾਹੂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। Nasa job offer: Vacanacy posted by Nasa, Apply before it's too late!ਜੇਕਰ ਤੁਸੀਂ ਏਲਿੰਅਨਜ਼ ਬੈਕਟੀਰੀਆ(ਹੋਰ ਗ੍ਰਹਾਂ ਦੇ ਵਸਨੀਕ ਬੈਕਟਰੀਆ) ਬਾਰੇ ਰੁਚੀ ਰੱੱਖਦੇ ਹੋ ਤਾਂ ਨਾਸਾ ਤੁਹਾਨੂੰ ਉਡੀਕ ਰਿਹਾ ਹੈ। ਦਰਅਸਲ, ਨਾਸਾ ਨੇ ਇਕ ਆਸਾਮੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਉਸਨੇ ਉਹਨਾਂ ਲੋਕਾਂ ਦੀ ਭਾਲ ਕੀਤੀ ਹੈ ਜੋ ਧਰਤੀ ਨੂੰ ਏਲੀਅਨਜ਼ ਬੈਕਟੀਰੀਆ ਤੋਂ ਬਚਾ ਸਕਦੇ ਹੋਣ। Nasa job offer: Vacanacy posted by Nasa, Apply before it's too late!ਇਸ ਨੌਕਰੀ 'ਚ ਤੁਹਾਨੂੰ $੧੨੪,੪੦੬ ਤੋਂ $੧੮੭,੦੦੦/ਪ੍ਰਤੀ ਸਾਲ ਮਿਲ ਸਕਦੇ ਹਨ। ਕਰਮਚਾਰੀ ਨੂੰ ਯੂ.ਐਸ.ਏ 'ਚ ਰਹਿ ਕੇ ਫੁੱਲ ਟਾਈਮ ਕਰਨਾ ਪਵੇਗਾ। Nasa job offer: Vacanacy posted by Nasa, Apply before it's too late!ਨਾਸਾ ਨੇ ਕਿਹਾ ਕਿ ਇਸ ਨੌਕਰੀ ਦੌਰਾਨ ਜ਼ਿਆਦਾਤਰ ਸਫਰ ਕਰਨਾ ਪੈ ਸਕਦਾ ਹੈ।


  • Tags

Top News view more...

Latest News view more...