Wed, May 1, 2024
Whatsapp

ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ

Written by  Jashan A -- March 07th 2019 02:13 PM
ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ

ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ

ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ,ਨਵੀਂ ਦਿੱਲੀ: ਦਿੱਲੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ ਪੰਜਵੀਂ ਜਮਾਤ 'ਚ ਪੜ੍ਹਨ ਵਾਲੀ ਵਿਦਿਆਰਥਣ ਨੇ ਪਾਣੀ ਸਮਝ ਕੇ ਤੇਜ਼ਾਬ ਪੀ ਲਿਆ। ਜਿਸ ਦੌਰਾਨ ਹੁਣ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਉਸ ਦੀ ਸਹੇਲੀ ਘਰੋਂ ਕੋਲਡ ਡਰਿੰਕ ਸਮਝ ਕੇ ਬੋਤਲ 'ਚ ਤੇਜ਼ਾਬ ਲੈ ਆਈ ਅਤੇ ਲੰਚ 'ਚ ਖਾਣਾ ਖਾਂਦੇ ਸਮੇਂ ਉਸ ਦੀ ਸਹੇਲੀ ਨੇ ਪੀ ਲਿਆ। ਮ੍ਰਿਤਕ ਦੀ ਪਹਿਚਾਣ ਅੰਜਨਾ ਵਜੋਂ ਹੋਈ ਹੈ। [caption id="attachment_266149" align="aligncenter" width="300"]acid ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ[/caption] ਜਾਣਕਾਰੀ ਅਨੁਸਾਰ, ਸੰਜਨਾ (11) ਦਾ ਪਰਿਵਾਰ ਹਰਸ਼ ਵਿਹਾਰ-2 ਲੋਨੀ, ਯੂ.ਪੀ. 'ਚ ਰਹਿੰਦੀ ਸੀ। ਉਹ ਦਿੱਲੀ ਦੇ ਹਰਸ਼ ਵਿਹਾਰ 'ਚ ਗਲੀ ਨੰਬਰ-26 ਸਥਿਤ ਦੀਪ ਭਾਰਤੀ ਪਬਲਿਕ ਸਕੂਲ 'ਚ 5ਵੀਂ ਜਮਾਤ 'ਚ ਪੜ੍ਹਦੀ ਸੀ। [caption id="attachment_266150" align="aligncenter" width="300"]acid ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ[/caption] ਇਸ ਘਟਨਾ ਤੋਂ ਬਾਅਦ ਸਕੂਲ 'ਚ ਹੜਕੰਪ ਮੱਚ ਗਿਆ ਅਤੇ ਚੌਥੀ ਜਮਾਤ ਦੀ ਬੱਚੀ ਦੀ ਬੋਤਲ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਉਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। [caption id="attachment_266148" align="aligncenter" width="300"]delhi ਚੌਥੀ ਜਮਾਤ ਦੀ ਵਿਦਿਆਰਥਣ ਦੀ ਬੋਤਲ 'ਚ ਸੀ ਤੇਜ਼ਾਬ, ਸਹੇਲੀ ਨੇ ਪਾਣੀ ਸਮਝ ਕੇ ਪੀ ਲਿਆ, ਹੋਈ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...