'Bibi Mia Khalifa' ਰਿਹਾਨਾ ਤੋਂ ਬਾਅਦ ਹੁਣ ਮਿਆ ਖਲੀਫ਼ਾ 'ਤੇ ਬਣਿਆ ਪੰਜਾਬੀ ਗੀਤ
ਕਿਸਾਨੀ ਬਿੱਲਾਂ ਦਾ ਮੁੱਦਾ ਦੇਸ਼ ਵਿਦੇਸ਼ ਵਿਚ ਚਰਚਿਤ ਹੋਇਆ ,ਜਿਥੇ ਪੰਜਾਬ ਦੇ ਕਲਾਕਾਰਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਉੱਥੇ ਹੀ ਇਸ ਤੋਂ ਬਾਅਦ ਵਿਦੇਸ਼ੀ ਕਲਾਕਾਰਾਂ ਤੱਕ ਨੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਅਤੇ ਸੋਸ਼ਲ ਮੀਡੀਆ ਰਾਹੀਂ ਆਵਾਜ਼ ਬੁਲੰਦ ਕੀਤੀ ਇਸ ਦੀ ਚਰਚਾ ਉਦੋਂ ਹੋਈ ਜਦ ਅਮਰੀਕੀ Pop star Rihanna ਨੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਜਿਸ ਤੋਂ ਖੁਸ਼ ਹੋ ਕੇ ਧਨਵਾਦ ਦਿੰਦੇ ਹੋਏ ਪੰਜਾਬ ਦੇ ਸੁਪਰ ਸਟਾਰ ਗਾਇਕ ਦਿਲਜੀਤ ਦੁਸਾਂਝ ਨੇ ਰਿਹਾਨਾ ਦ ਇਨਾਮ ''ਤੇ ਪੰਜਾਬੀ ਗਾਣਾ ਗਾਇਆ। ਜੋ ਕਿ ਬੇੱਹਦ ਪਸੰਦ ਵੀ ਕੀਤਾ ਗਿਆ
ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ ਉਥੇ ਹੀ ਰਿਹਾਨਾ ਤੋਂ ਬਾਅਦ ਕਿਸਾਨੀ ਸੰਘਰਸ਼ ਵਿਚ ਵੱਧ ਚੜ੍ਹ ਕੇ ਆਵਾਜ਼ ਬੁਲੰਦ ਕਰਨ ਵਾਲੀ ADult ਫ਼ਿਲਮਾਂ ਦੀ ਸਾਬਕਾ ਸਟਾਰ ਰਹੀ ਮਿਆ ਖਲੀਫਾ ਨੇ ਵੀ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ,ਤਾਂ ਉਸ ਤੋਂ ਬਾਅਦ ਉਹ ਵੀ ਖ਼ੂਬ ਚਰਚਾ ਵਿਚ ਰਹੀ।View this post on Instagram
ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ