Wed, May 13, 2026
Whatsapp

Ludhiana ’ਚ ਗਰੀਬ ਮਜ਼ਦੂਰ ਦੀ ਨਿਕਲੀ 1 ਕਰੋੜ ਦੀ ਲਾਟਰੀ, 7 ਰੁਪਏ ਦੀ ਖਰੀਦੀ ਸੀ ਲਾਟਰੀ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

ਇਨਾਮ ਜਿੱਤੇਣ ਵਾਲੇ ਰਣਧੀਰ ਨੇ ਦੱਸਿਆ ਕਿ ਉਸ ਦਾ ਸੁਪਨਾ ਪੂਰਾ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਉੱਤੇ ਕਾਫੀ ਕਰਜਾ ਹੈ ਜਿਸ ਨੂੰ ਉਹ ਉਤਾਰੇਗਾ। ਹੁਣ ਉਸਦਾ ਪਰਿਵਾਰ ਨੂੰ ਗਰੀਬੀ ਚੋਂ ਬਾਹਰ ਕੱਢਣ ਦਾ ਸੁਪਨਾ ਪੂਰਾ ਹੋਇਆ ਹੈ।

Reported by:  PTC News Desk  Edited by:  Aarti -- May 13th 2026 08:56 PM
Ludhiana ’ਚ ਗਰੀਬ ਮਜ਼ਦੂਰ ਦੀ ਨਿਕਲੀ 1 ਕਰੋੜ ਦੀ ਲਾਟਰੀ, 7 ਰੁਪਏ ਦੀ ਖਰੀਦੀ ਸੀ ਲਾਟਰੀ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

Ludhiana ’ਚ ਗਰੀਬ ਮਜ਼ਦੂਰ ਦੀ ਨਿਕਲੀ 1 ਕਰੋੜ ਦੀ ਲਾਟਰੀ, 7 ਰੁਪਏ ਦੀ ਖਰੀਦੀ ਸੀ ਲਾਟਰੀ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

Ludhiana News : ਲੁਧਿਆਣਾ ਦੇ ਪੂਜਾ ਲਾਟਰੀ ਏਜੰਸੀ ਤੋਂ ਕੁਹਾੜਾ ਵਿੱਚ ਬਿਕੀ 7 ਰੁਪਏ ਵਾਲੀ ਸਿੱਕਮ ਦੀ ਲਾਟਰੀ ਦਾ ਇਕ ਕਰੋੜ ਦਾ ਇਨਾਮ ਨਿਕਲਿਆ ਹੈ। ਇਨਾਮ ਜਿੱਤਣ ਵਾਲਾ ਰਣਧੀਰ ਸਿੰਘ ਜੋਂ ਦਿਹਾੜੀਦਾਰ ਵਿਅਕਤੀ ਹੈ।

ਇਨਾਮ ਜਿੱਤੇਣ ਵਾਲੇ ਰਣਧੀਰ ਨੇ ਦੱਸਿਆ ਕਿ ਉਸ ਦਾ ਸੁਪਨਾ ਪੂਰਾ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਉੱਤੇ ਕਾਫੀ ਕਰਜਾ ਹੈ ਜਿਸ ਨੂੰ ਉਹ ਉਤਾਰੇਗਾ। ਹੁਣ ਉਸਦਾ ਪਰਿਵਾਰ ਨੂੰ ਗਰੀਬੀ ਚੋਂ ਬਾਹਰ ਕੱਢਣ ਦਾ ਸੁਪਨਾ ਪੂਰਾ ਹੋਇਆ ਹੈ। 

ਉਧਰ ਗੱਲਬਾਤ ਕਰਦਿਆਂ ਰਣਧੀਰ ਸਿੰਘ ਨੇ ਕਿਹਾ ਕਿ ਉਸਨੇ ਕੁਹਾੜਾ ਤੋਂ 7 ਰੁਪਏ ਦੀ ਲਾਟਰੀ ਖਰੀਦੀ ਸੀ।ਜਿਸ ਦਾ ਉਹਨਾਂ ਦਾ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਲਾਟਰੀ ਪਾਉਂਦੇ ਆਏ ਨੇ ਅਤੇ ਉਹ ਇੱਕ ਫੈਕਟਰੀ ਵਿੱਚ ਲੇਬਰ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਕਿਹਾ ਕਿ ਪਰਿਵਾਰ ਦੇ ਉੱਪਰ ਕਾਫੀ ਕਰਜ਼ਾ ਸੀ ਜਿਸ ਨੂੰ ਹੁਣ ਉਤਾਰਿਆ ਜਾਵੇਗਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ। 

ਉਧਰ ਦੁਕਾਨਦਾਰ ਨੇ ਵੀ ਦੱਸਿਆ ਕਿ ਉਹ ਕਈ ਲੋਕਾਂ ਨੂੰ ਕਰੋੜਪਤੀ ਬਣਾ ਚੁੱਕੇ ਨੇ ਇਸ ਤਰੀਕੇ ਦੇ ਨਾਲ ਹੋਰ ਵੀ ਲੋਕ ਇਸ ਮਨਜੂਰ ਸ਼ੁਦਾ ਸਰਕਾਰ ਦੀ ਲੋਟਰੀ ਨੂੰ ਖਰੀਦ ਕੇ ਕਰੋੜਾਂਪਤੀ ਬਣ ਸਕਦੇ ਨੇ ਉਹਨਾਂ ਕਿਹਾ ਕਿ ਇਸੇ ਵਜੋਂ ਇੱਕ ਗਰੀਬ ਪਰਿਵਾਰ ਨੂੰ ਉਹਨਾਂ ਨੇ ਹੁਣ ਮੁੜ ਤੋਂ ਕਰੋੜਪਤੀ ਬਣਾਇਆ ਹੈ।  

ਇਹ ਵੀ ਪੜ੍ਹੋ  : MSP Hike 2026 : ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀ ਫਸਲਾਂ ਦੀ MSP ’ਚ ਵਾਧਾ, ਇੱਥੇ ਦੇਖੋ ਪੂਰੀ ਲੀਸਟ

- PTC NEWS

Electrical Saftey authority

Top News view more...

Latest News view more...

PTC NETWORK
PTC NETWORK