justice for gurpreet: thousands participate in run4justice for gurpreet

ਗੁਰਪ੍ਰੀਤ ਲਈ ਨਿਆਂ  ਮੰਗਦੀ ‘ਰਨ ਫਾਰ  ਜਸਟਿਸ’ ਦੌੜ ‘ਚ  ਸ਼ਾਮਲ ਹੋਏ  ਹਜ਼ਾਰਾਂ ਲੋਕ

justice for gurpreet: thousands participate in run4justice for gurpreet: ਦਿੱਲੀ ਗੁਰਦੁਆਰਾ ਕਮੇਟੀ ਤੇ ਸਿੱਖ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਗਈ ਦੌੜ 2 ਅਕਤੂਬਰ : ਦਿੱਲੀ ਦੇ ਹਜ਼ਾਰਾਂ ਲੋਕਾਂ ਨੇ ਅੱਜ 'ਰਨ ਫਾਰ ਜਸਟਿਸ' ਦੌੜ ਵਿਚ ਸ਼ਮੂਲੀਅਤ ਕੀਤੀ ਗਈ ਜੋ  ਕੁਝ ਦਿਨ ਪਹਿਲਾਂ ਦਿੱਲੀ ਵਿਚ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦਾ ਵਿਰੋਧ ਕਰਦਿਆਂ ਬੜੀ ਬੇਰਹਿਮੀ ਨਾਲ ਕਤਲ ਹੋਏ ਗੁਰਪ੍ਰੀਤ ਸਿੰਘ ਲਈ ਨਿਆਂ ਦੀ ਮੰਗਕਰਦਿਆਂ ਆਯੋਜਿਤ ਕੀਤੀ ਗਈ । ਇਸ ਦੌੜ ਦਾ ਆਯੋਜਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਗੁਰਪ੍ਰੀਤ ਸਿੰਘ ਦੇ ਪਿਤਾ ਸ੍ਰ ਓਂਕਾਰ ਸਿੰਘ ਨੇ ਇਸ ਦੌੜ ਵਿਚ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਗੁਰਦੁਆਰਾ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਸਮਾਪਤ ਹੋਈ ਇਸ ਦੌੜ ਨੂੰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬਾਲੀਵੁਡ ਦੀ ਗਾਇਕਾ ਸ਼ਿਬਾਨੀ ਕਯਸ਼ਪ ਨੇ ਵੀ ਦੌੜ ਵਿਚ ਸ਼ਮੂਲੀਅਤ ਕੀਤੀ ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ  ਸ੍ਰ ਪਰਮਜੀਤ ਸਿੰਘ ਰਾਣਾ ਤੇ ਸੀਨੀਅਰ ਅਕਾਲੀ ਆਗੂ ਸ੍ਰ ਕੁਲਦੀਪ ਸਿੰਘ ਭੋਗਲਵੀ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਕਤਲ ਨਾਲ ਸਿਰਫ ਸਿੱਖ ਭਾਈਚਾਰੇ  ਬਲਕਿ ਨਿਆਂ ਪਸੰਦ ਹਰ ਵਿਅਕਤੀ ਨੂੰ ਝਟਕਾ ਲੱਗਾ ਹੈ। ਉਹਨਾਂ ਕਿਹਾ ਕਿ ਦੇਸ਼ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਸਾਡਾ ਵਾਤਾਰਵਣ ਪ੍ਰਦੂਸ਼ਣ ਮੁਕਤ ਹੋਵੇ ਤੇ ਸਿਗਰਟਨੋਸ਼ੀ ਖਿਲਾਫ ਆਵਾਜ਼ ਉਠਾਉਣਾ ਗੁਰਪ੍ਰੀਤ ਦਾ ਦੇਸ਼ ਪ੍ਰਤੀ ਫਰਜ਼ ਸੀ ਪਰ ਬੜੀ ਦੁਖਦਾਈ ਗੱਲ ਹੈ ਕਿ ਜਦੋਂ ਇਸ ਨੌਜਵਾਨ ਨੇ ਅਣਮਨੁੱਖੀ ਮਨ ਵਾਲੇ ਵਿਅਕਤੀ ਨੂੰ ਸਲਾਹ ਦਿੱਤੀ  ਤਾਂ ਉਸਨੇ ਰੋਹ ਵਿਚ ਆਕੇ ਇਸਦਾ ਕਤਲ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਦੌੜ ਵਿਚ ਲੋਕਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਨੇ ਇਕ ਵਾਰ ਫਿਰ ਲੋਕਾਂ ਦਾ ਸਟੈਂਡ ਦਰਸਾ ਦਿੱਤਾ ਹੈ ਕਿ ਉਹ ਗੁਰਪ੍ਰੀਤ ਸਿੰਘ ਲਈ  ਿਨਆਂ ਚਾਹੁੰਦੇ ਹਨ। ਸ੍ਰ ਸਿਰਸਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੀਆਂ ਬੁਰਾਈਆਂ ਦੇ ਦੇ ਖਾਤਮੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਦਿੱਲੀ ਵਿਚ ਹੁੱਕਾ ਬਾਰਜ਼ ਬੰਦ ਕਰਵਾਉਣ ਦੀ ਮੁਹਿੰਮ ਵਿਚ ਵੀ ਲੋਕਾਂ ਦਾ ਸਹਿਯੋਗ ਮੰਗਿਆ ਕਿਉਂਕਿ ਇਹ ਬਹੁਤ ਖਤਰਨਾਕਪੱਧਰ 'ਤੇ ਸਾਡੀ ਨੌਜਵਾਨ ਪੀੜੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਸ਼ਲੀਆਂ ਵਸਤਾਂ ਦੇ ਖਿਲਾਫ ਉਹਨਾਂ ਦੀ ਮੁਹਿੰਮ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਹੈ। ਅੱਜ ਦੀ ਦੌੜ ਵਿਚ ਲੜਕਿਆਂ ਦੇ ਵਰਗ ਵਿਚ ਆਸ਼ੀਸ਼ ਚੌਹਾਨ ਪਹਿਲੇ ਸਥਾਨ 'ਤੇ ਰਿਹਾ ਜਦਕਿ ਆਫਤਾਬ ਤੇ ਅਮਿਤ ਕੁਮਾਰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ ਜਦਕਿ ਲੜਕੀਆਂ ਦੇ ਵਰਗ ਵਿਚ ਪਰਮਜੀਤ ਕੌਰ ਅਵੱਲ ਰਹੀ ਤੇ ਮਨਪ੍ਰੀਆ ਕੌਰ ਤੇ ਗੁਰਪ੍ਰੀਤ ਕੌਰ ਕ੍ਰਮਵਾਰ ਦੂਜੇ ਤੇਤੀਜੇ ਸਥਾਨ 'ਤੇ ਰਹੀਆਂ। —PTC News
video

ਦੇਖੋ ਕੀ ਕਹਿਣਾ ਹੈ ਸੁੱਚਾ ਸਿੰਘ ਲੰਗਾਹ ਦਾ ਕੋਰਟ ਵਿਚ ਪੇਸ਼...

ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਵਿੱਚ ਮੰਤਰੀ ਸੁੱਚਾ ਸਿੰਘ ਲੰਗਾਹ ਆਤਮ ਸਮਰਪਣ ਕਰਨ ਲਈ ਪਹੁੰਚੇ , ਅਦਾਲਤ ਨੇ ਲੰਗਾਹ ਦੀ ਆਤਮ ਸਮਰਪਣ ਕਰਨ ਦੀ ਅਰਜ਼ੀ...
video

ਲੁਧਿਆਣਾ: ਫਲੈਟ ਵਿਚ ਮਿਲੀ ਇੱਕ ਵਿਅਕਤੀ ਦੀ ਲਾਸ਼

ਲੁਧਿਆਣਾ: ਫਲੈਟ ਵਿਚ ਮਿਲੀ ਇੱਕ ਵਿਅਕਤੀ ਦੀ ਲਾਸ਼ https://www.facebook.com/ptcnewscrimebeat/videos/1238656732906062/
video

ਸੰਗਰੂਰ :ਪੁਲੀਸ ਨੇ ਘਰ ’ਚ ਨਹਾਉਂਦਿਆਂ ਇੱਕ ਕਾਰੋਬਾਰੀ ਨੂੰ ਨੰਗੇ...

ਸੰਗਰੂਰ :ਪੁਲੀਸ ਨੇ ਘਰ ’ਚ ਨਹਾਉਂਦਿਆਂ ਇੱਕ ਕਾਰੋਬਾਰੀ ਨੂੰ ਨੰਗੇ ਪਿੰਡੇ ਚੁੱਕਿਆ,ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ   ਦੇਖੋ ਕਿ ਹੈ ਮਾਮਲਾ https://www.facebook.com/ptcnewssangrur/videos/1306507289477983/ ਸੀਆਈਏ ਸਟਾਫ਼ ਸੰਗਰੂਰ ਪੁਲੀਸ ਏਕ ਵਾਰ...
Las Vegas shooting: death toll increases to 50 as police name suspect

ਅਮਰੀਕਾ ਦੇ ਲਾਸ ਵੇਗਾਸ ‘ਚ ਮਾਂਡਲੇ ਬੇਅ ਰਿਜ਼ੋਰਟ ਦੇ ਕੈਸੀਨੋ ‘ਚ...

Las Vegas shooting: death toll increases to 50 as police name suspect: ਅਮਰੀਕਾ ਦੇ ਲਾਸ ਵੇਗਾਸ 'ਚ ਇੱਕ ਮਿਊਜ਼ਕਿ ਪੈਸਟੀਵਲ ਦੌਰਾਨ ਫਾਇਰਿੰਗ ਹੋਣ ਦੀ...

ਕੈਨੇਡਾ ਦੇ ਐਡਮੈਂਟਨ ਵਿੱਚ ਹੋਇਆ ਹਮਲਾ ਅੱਤਵਾਦੀ ਹਮਲਾ ਕਰਾਰ

Canada Edmonton terror attack: ਕੈਨੇਡਾ ਦੇ ਐਡਮੈਂਟਨ ਵਿੱਚ ਹੋਇਆ ਅੱਤਵਾਦੀ ਹਮਲਾ .@edmontonpolice : Officer injured. Is in stable condition. 815pm. 92st 107a ave. Suspect at...
Tarntaran news Punjab: ਜ਼ਿਲ੍ਹਾ ਤਰਨ ਤਾਰਨ 'ਚ ਖੇਤਾਂ 'ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ 

ਜ਼ਿਲ੍ਹਾ ਤਰਨ ਤਾਰਨ ‘ਚ ਖੇਤਾਂ ‘ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ 

Tarntaran news Punjab: ਤਰਨ ਤਾਰਨ ਜਿਲਾ ਅੰਦਰ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਵਿਖੇ ੨੭ ਸਤੰਬਰ ਤੋਂ ਗੁੰਮ ਹੋਏ ਨੌਜਵਾਨ ਦੀ ਲਾਸ਼ ਖੇਤਾਂ...
Faridkot Amritsar Road Accident: ਫਰੀਦਕੋਟ-ਅੰਮ੍ਰਿਤਸਰ ਰੋਡ 'ਤੇ ਵਾਪਰਿਆ ਵੱਡਾ ਹਾਦਸਾ

ਫਰੀਦਕੋਟ-ਅੰਮ੍ਰਿਤਸਰ ਰੋਡ ‘ਤੇ ਵਾਪਰਿਆ ਵੱਡਾ ਹਾਦਸਾ

Faridkot Amritsar Road Accident: ਸੜਕਾਂ 'ਤੇ ਵੱਧ ਰਹੀ ਵਾਹਨਾਂ ਦੀ ਗਿਣਤੀ ਨੇ ਦਿਨੋ-ਦਿਨ ਘਾਤਕ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਤੇਜ਼ੀ ਨਾਲ ਇੱਕ ਦੂਸਰੇ...
video

ਲੁਧਿਆਣਾ :ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਦੇ ਸੱਤ ਮੈਂਬਰਾਂ ਕਾਬੂ

ਲੁਧਿਆਣਾ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਦੇ ਸੱਤ ਮੈਂਬਰਾਂ ਨੂੰ ਕਾਬੂ ਦੇਖੋ ਕਿ ਹੈ ਮਾਮਲਾ https://www.facebook.com/ptcnewscrimebeat/videos/1237286106376458/ ਪੰਜਾਬ ਵਿਚ ਖਾੜਕੂ ਸਰਗਰਮੀਆਂ ਨੂੰ ਇੰਗਲੈਂਡ ਵਿਚ ਬੈਠ ਕੇ ਮੁੜ ਤੋਂ ਸੁਰਜੀਤ...
video

ਜ਼ੀਰਕਪੁਰ : ਐਨਆਰਆਈ ਨੌਜਵਾਨ ਨੂੰ ਕੁੜੀਆਂ ਨਾਲ ਡਿਸਕੋ ਵਿੱਚ ਯਾਰੀ ਕਰਨੀ...

ਐਨਆਰਆਈ ਨੌਜਵਾਨ ਨੂੰ ਕੁੜੀਆਂ ਡਿਸਕੋ ਵਿੱਚ ਯਾਰੀ ਕਰਨੀ ਪਈ ਮਹਿੰਗੀ ਦੇਖੋ ਕਿ ਹੈ ਮਾਮਲਾ https://www.facebook.com/ptcnewscrimebeat/videos/1237289513042784/ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਇੱਕ ਹੋਟਲ ਤੋਂ ਇਕ ਐਨਆਰਆਈ ਨੌਜਵਾਨ ਦੀ ਫਾਰਚੂਨਰ...
ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ

ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ

ਐਸ ਟੀ ਐਫ਼ ਨੂੰ ਮਿਲੀ ਵੱਡੀ ਸਫਲਤਾ: ਪੱਟੀ ਦੇ ਪਿੰਡ ਚੋਕ ਕੋਟ ਬੁਢਾ ਤੋਂ ਇਕ 30 ਬੋਰ ਪਿਸਟਲ, 10 ਰੋਂਦ , 500 ਗ੍ਰਾਮ ਹੈਰੋਇਨ...

ਬਰਨਾਲਾ :ਆਟੋ ਰਿਕਸ਼ਾ ਚਾਲਕ ਦਾ ਕਤਲ ਕਰ, ਲਾਸ਼ ਨੂੰ ਪਟਵਾਰ ਖਾਨੇ...

ਬਰਨਾਲਾ :ਆਟੋ ਰਿਕਸ਼ਾ ਚਾਲਕ ਦਾ ਕਤਲ ਕਰ, ਲਾਸ਼ ਨੂੰ ਪਟਵਾਰ ਖਾਨੇ ਅੱਗੇ ਸੁੱਟਿਆ ਜ਼ਿਲਾ ਬਰਨਾਲੇ ਦੇ ਪਿੰਡ ਖੁੱਡੀ ਕਲਾ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ...

ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ...

ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ 1 ਬੱਚੇ ਸਮੇਤ 5 ਲੋਕਾਂ ਦੀ ਮੌਤ   ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋ ਕਾਰਾਂ...

ਸ੍ਰੀ ਆਨੰਦਪੁਰ ਸਾਹਿਬ:ਭਾਖੜਾ ਨਹਿਰ ਵਿਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੇ...

ਸ੍ਰੀ ਆਨੰਦਪੁਰ ਸਾਹਿਬ:ਭਾਖੜਾ ਨਹਿਰ ਵਿਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੇ ਡੁੱਬਣ ਦਾ ਖ਼ਦਸ਼ਾ ਸ੍ਰੀ ਆਨੰਦਪੁਰ ਸਾਹਿਬ ਭਾਖੜਾ ਨਹਿਰ ਵਿੱਚ ਪਿੰਡ ਧਨੇੜਾ ਦੇ ਤਿੰਨ ਬੱਚਿਆਂ...

ਜਲੰਧਰ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਚੰਨਪ੍ਰੀਤ ਚੰਨਾ ਦੇ 5 ਗੈਂਗਸਟਰ ਸਾਥੀ...

  ਜਲੰਧਰ ਦਿਹਾਤੀ ਪੁਲਿਸ ਵਲੋਂ ਨਾਮੀ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਚੰਨਪ੍ਰੀਤ ਚੰਨਾ ਦੇ 5 ਗੈਂਗਸਟਰ ਸਾਥੀ ਕਾਬੂ 1 ਪਿਸਤੌਲ 7.65, 5 ਰੌਂਦ, 1 ਪਿਸਤੌਲ 315 ਬੋਰ,...

ਗੋਲੀ ਲੱਗਣ ਨਾਲ ਸੰਗਰੂਰ ਦੇ ਥਾਣਾ ਮੁਨਸ਼ੀ ਦੀ ਮੌਤ

ਗੋਲੀ ਲੱਗਣ ਨਾਲ ਸੰਗਰੂਰ ਦੇ ਥਾਣਾ ਮੁਨਸ਼ੀ ਦੀ ਮੌਤ ਸੰਗਰੂਰ,-ਥਾਣਾ ਸਿਟੀ ਸੰਗਰੂਰ ਸਰਕਾਰੀ ਰਾਈਫ਼ਲ ਵਿਚੋਂ ਅਚਾਨਕ ਗੋਲੀ ਲੱਗਣ ਕਾਰਨ ਨਾਈਟ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਦੀ...

20 ਦਿਨ ਪਹਿਲਾਂ ਕੈਨੇਡਾ ਪੜ੍ਹਨ ਗਈ ਵਿਦਿਆਰਥਣ ਦੀ ਹਾਦਸੇ ’ਚ ਮੌਤ

20 ਦਿਨ ਪਹਿਲਾਂ ਕੈਨੇਡਾ ਪੜ੍ਹਨ ਗਈ ਵਿਦਿਆਰਥਣ ਦੀ ਹਾਦਸੇ ’ਚ ਮੌਤ ਜ਼ੀਰਾ ਦੇ ਪਿੰਡ ਕੋਠੇ ਗਾਦੜੀਵਾਲਾ ਦੇ ਇਕ ਪਰਿਵਾਰ ਨੇ ਵਿਆਜ ਉਤੇ ਰੁਪਏ ਲੈ ਕੇ...

ਸੰਗਰੂਰ :ਪਿਉ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਤੇ...

  ਸੰਗਰੂਰ :ਪਿਉ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਤੇ ਜੁਰਮਾਨਾ,ਘੋਟਣਾ ਮਾਰ ਕੇ ਕੀਤਾ ਸੀ ਪਿਉ ਦਾ ਕਤਲ ਮਿ੍ਰਤਕ ਗੁਰਬਚਨ ਸਿੰਘ ਸੰਗਰੂਰ ਦੀ ਅਦਾਲਤ ਨੇ...
Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ 'ਚ ਸ਼ਾਮਿਲ?

ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ...

Chandigarh minor girl rape case: ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸੀ ਮਾਸੂਮ ਦੇ ਨਾਲ ਹੋਏ ਜਬਰ-ਜਿਨਾਹ 'ਚ ਸ਼ਾਮਿਲ? 10 ਸਾਲਾ ਬੱਚੀ ਨਾਲ ਹੋਏ ਬਲਾਤਕਾਰ...
Mumbai's Elphinstone railway station Stampede costs 22 lives, leave 30 people injured

ਰੇਲਵੇ ਸਟੇਸ਼ਨ ‘ਤੇ ਮਚੀ ਭਗਦੜ ਨੇ ਲਈ ਕਈ ਲੋਕਾਂ ਦੀ ਜਾਨ

Mumbai's Elphinstone railway station Stampede: ਮੁੰਬਈ ਵਿੱਚ ਅੱਜ ਦੀ ਸਵੇਰ ਇੱਕ ਵੱਡੀ ਘਟਨਾ ਵਾਪਰੀ, ਜਿਸ ਨੇ 22 ਲੋਕਾਂ ਦੀ ਜਾਨ ਲੈ ਲਈ ਹੈ ਅਤੇ...
Chandigarh: Girl stabbed to death by youth in Chandigarh city

ਨੌਜਵਾਨ ਨੇ ਸ਼ਰੇਆਮ ਮਾਰਿਆ ਲੜਕੀ ਦੇ ਚਾਕੂ

Chandigarh: Girl stabbed to death ਸੁਰੱਖਿਆ ਅਤੇ ਕਾਨੂੰਨ ਦੋ ਅਜਿਹੇ ਸ਼ਬਦ ਹਨ, ਜੋ ਕਿਸੇ ਵੀ ਸੂਬੇ ਜਾਂ ਦੇਸ਼ 'ਚ ਸ਼ਾਂਤਮਈ ਜੀਵਨ ਜੀਊਣ ਲਈ ਲੋੜੀਂਦੇ ਹੁੰਦੇ...
ਰਿਆਨ ਇੰਟਰਨੈਸ਼ਨਲ ਸਕੂਲ ਹੱਤਿਆ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕ

ਰਿਆਨ ਇੰਟਰਨੈਸ਼ਨਲ ਸਕੂਲ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ ‘ਤੇ ਲੱਗੀ ਰੋਕ

ਰਿਆਨ ਇੰਟਰਨੈਸ਼ਨਲ ਸਕੂਲ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਆਇਆ ਨਵਾਂ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਦੁਮਨ ਠਾਕੁਰ ਦੀ ਹੱਤਿਆ ਦੇ ਮਾਮਲੇ ਵਿੱਚ...
Road accident moga: ਸਵੇਰੇ 5 ਵਜੇ ਮੋਗਾ ਰੋਡ 'ਤੇ ਹੋਇਆ ਸੜਕ ਹਾਦਸਾ

ਸਵੇਰੇ 5 ਵਜੇ ਮੋਗਾ ਰੋਡ ‘ਤੇ ਹੋਇਆ ਸੜਕ ਹਾਦਸਾ

Road accident moga: ਸਵੇਰੇ 5 ਵਜੇ ਮੋਗਾ ਰੋਡ 'ਤੇ ਹੋਏ ਇਸ ਸੜਕ ਹਾਦਸੇ 'ਚ ਗੂੰਜੀਆਂ ਮੌਤ ਦੀਆਂ ਚੀਕਾਂ ਅੱਜ ਦਾ ਦਿਨ ਕੋਟਕਪੁਰਾ ਵਿਖੇ ਪੰਜ ਜ਼ਿੰਦਗੀਆਂ...
Vishwas Gupta gets threatening messages from ram rahim kurbani wing

ਹਨੀਪ੍ਰੀਤ ਦੇ ਸਾਬਕਾ ਪਤੀ ਦੀ ਜਾਨ ਨੂੰ ਹੈ ਖਤਰਾ

Vishwas Gupta gets threatening messages from ram rahim kurbani wing: ਹਨੀਪ੍ਰੀਤ ਦੇ ਸਾਬਕਾ ਪਤੀ ਦੀ ਜਾਨ ਨੂੰ ਹੈ ਖਤਰਾ? ਕੁਝ ਦਿਨ ਪਹਿਲਾਂ ਹੀ ਹਨੀਪ੍ਰੀਤ ਦਾ...
Shocking news : 21 years old girl rapes 17 year old boy

21 ਸਾਲ ਦੀ ਕੁੜੀ ਨੇ ਕੀਤਾ 17 ਸਾਲ ਦੇ ਮੁੰਡੇ ਨਾਲ...

Shocking news : 21 years old girl rapes 17 year old boy: ਜਿੱਥੇ ਇੱਕ ਪਾਸੇ ਕੁੜੀਆਂ ਦੀ ਸੁਰੱਖਿਆ 'ਤੇ ਸਵਾਲ ਉ ਰਹੇ ਹਨ, ਉਥੇ...
Dera sacha sauda kurbani wing sends threatening letters

ਡੇਰਾ ਸੱਚਾ ਸੌਦਾ ਦੇ “ਕੁਰਬਾਨੀ ਵਿੰਗ” ਨੇ ਭੇਜੀਆਂ ਟੀਵੀ ਚੈਨਲਾਂ ਨੂੰ...

Dera sacha sauda kurbani wing: ਡੇਰਾ ਸੱਚਾ ਸੌਦਾ ਦੇ "ਕੁਰਬਾਨੀ ਵਿੰਗ" ਨੇ ਧਮਕੀ ਭਰੀਆਂ ਚਿੱਠੀਆਂ ਲਿਖ ਕੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਖਿਲਾਫ...
Ranjit Singh case: ਰਾਮ ਰਹੀਮ 'ਤੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਪੂਰੀ

ਰਾਮ ਰਹੀਮ ‘ਤੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਸੁਣਵਾਈ...

Ranjit Singh: ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ 'ਤੇ ਰਣਜੀਤ ਸਿੰਘ (Ranjit Singh) ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਪੂਰੀ ਹੋ ਗਈ ਹੈ। ਅੱਜ ਦੀ ਸੁਣਵਾਈ...
blue whale Punjab: 7 kids from Chandigarh, 4 from panchkula playing this!

ਬਲੂ ਵੇਲ੍ਹ ਦੇ ਜਾਲ ‘ਚ ਫਸ ਰਹੇ ਨੇ ਪੰਜਾਬ/ ਹਰਿਆਣਾ ਦੇ...

blue whale Punjab: ਸਾਵਧਾਨ, ਪੰਜਾਬ ਅਤੇ ਹਰਿਆਣਾ ਦੇ ਇੰਨ੍ਹੇ ਬੱਚੇ ਨੇ ਬਲੂ ਵੇਲ੍ਹ ਦੀ ਗ੍ਰਿਫਤ 'ਚ, ਪੁਲਿਸ ਨੇ ਕੀਤਾ ਖੁਲਾਸਾ! ਬਲੂ ਵੇਲ੍ਹ ਗੇਮ ਨਾਲ ਹੋਣ...
ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ 'ਚ

ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ ‘ਚ

ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ 'ਚ: ਬਠਿੰਡਾ ਦੇ ਮੈਰਿਜ  ਪੈਲੇਸ 'ਚ ਸਮਾਗਮ ਦੌਰਾਨ ਸਟੇਜ  'ਤੇ ਡਾਂਸਰ ਕੁਲਵਿੰਦਰ  ਕੌਰ ਦੀ ਗੋਲੀ ਲੱਗਣ ਨਾਲ...
Infant kidnapper group : Bacha chori karn wali aurat nu police ne kita kabu

ਪੁਲਿਸ ਨੇ ਕੀਤਾ ਗਿਰੋਹ ਦਾ ਪਰਦਾਫਾਸ਼

Infant kidnapper group : Bacha chori karn wali aurat nu police ne kita kabu ਹਸਪਤਾਲਾਂ ਤੋਂ ਬੱਚੇ ਚੋਰੀ ਹੋਣ ਦੀਆਂ ਖਬਰਾਂ ਰੂਹ ਨੂੰ ਵਲੂੰਧਰ ਵਾਲੀਆਂ...

Trending News