Tue, Mar 28, 2023
Whatsapp

Agniveer Recruitment 2023 ਰਜਿਸਟ੍ਰੇਸ਼ਨ ਦੀ ਆਖਰੀ ਤਾਰੀਕ 20 ਮਾਰਚ

ਭਾਰਤੀ ਫੌਜ ਵਿੱਚ ਅਗਨੀਵੀਰ ਸਕੀਮ ਤਹਿਤ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਜ਼ਰੂਰੀ ਖ਼ਬਰ ਹੈ।ਦੱ ਸ ਦਈਏ ਕਿ ਫੌਜ 'ਚ ਅਗਨੀਵੀਰਾਂ ਦੇ ਰਜਿਸਟ੍ਰੇਸ਼ਨ ਦੀ ਤਾਰੀਕ ਦੀ ਮਿਆਦ 20 ਮਾਰਚ ਤੱਕ ਵਧਾਈ ਗਈ ਹੈ। ਇੱਛੁਕ ਜਵਾਨ 20 ਮਾਰਚ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾਕੇ ਭਾਰਤੀ ਫੌਜ 'ਚ ਅਗਨੀਵੀਰ ਦੇ ਰੂਪ 'ਚ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਕਰ ਸਕਦੇ ਹਨ।

Written by  Ramandeep Kaur -- March 14th 2023 12:23 PM -- Updated: March 14th 2023 12:30 PM
Agniveer Recruitment 2023 ਰਜਿਸਟ੍ਰੇਸ਼ਨ ਦੀ ਆਖਰੀ ਤਾਰੀਕ 20 ਮਾਰਚ

Agniveer Recruitment 2023 ਰਜਿਸਟ੍ਰੇਸ਼ਨ ਦੀ ਆਖਰੀ ਤਾਰੀਕ 20 ਮਾਰਚ

Agniveer Recruitment 2023: ਭਾਰਤੀ ਫੌਜ ਵਿੱਚ ਅਗਨੀਵੀਰ ਸਕੀਮ ਤਹਿਤ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਜ਼ਰੂਰੀ ਖ਼ਬਰ ਹੈ।ਦੱ ਸ ਦਈਏ ਕਿ ਫੌਜ 'ਚ ਅਗਨੀਵੀਰਾਂ ਦੇ ਰਜਿਸਟ੍ਰੇਸ਼ਨ ਦੀ ਤਾਰੀਕ ਦੀ ਮਿਆਦ 20 ਮਾਰਚ ਤੱਕ ਵਧਾਈ ਗਈ ਹੈ। ਇੱਛੁਕ ਜਵਾਨ 20 ਮਾਰਚ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾਕੇ ਭਾਰਤੀ ਫੌਜ 'ਚ ਅਗਨੀਵੀਰ ਦੇ ਰੂਪ 'ਚ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਕਰ ਸਕਦੇ ਹਨ।

ਫੌਜ ਭਰਤੀ ਦਫ਼ਤਰ ਸ਼ਿਮਲਾ ਦੇ ਭਰਤੀ ਨਿਰਦੇਸ਼ਕ ਕਰਨਲ ਸ਼ਲਭ ਸਨਵਾਲ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਸ਼ਿਮਲਾ ਸੋਲਨ ਸਿਰਮੌਰ ਅਤੇ ਕਿੰਨੌਰ ਦੇ ਜਵਾਨ ਭਾਰਤੀ ਫੌਜ 'ਚ ਅਗਨੀਵੀਰ ਦੇ ਰੂਪ 'ਚ ਸ਼ਾਮਿਲ ਹੋਣ ਲਈ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।


ਆਨਲਾਈਨ ਪ੍ਰੀਖਿਆ ਲਈ ਅਰਜ਼ੀ ਫੀਸ 250 ਦਾ ਭੁਗਤਾਨ ਵੀ ਆਨਲਾਈਨ ਕਰਨਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਉਮੀਦਵਾਰਾਂ ਦੀ ਭਰਤੀ ਦੇ ਸਬੰਧ 'ਚ ਜਾਣਕਾਰੀ ਅਤੇ ਜਾਗਰੂਕਤਾ ਲਈ ਫੌਜ ਦੀ ਵੈਬਸਾਈਟ 'ਤੇ ਹਿੰਦੀ ਅਤੇ ਅੰਗਰੇਜ਼ੀ 'ਚ ਵੀਡੀਓ ਉਪਲੱਬਧ ਹੈ।

ਦੱਸ ਦਈਏ ਕਿ ਪਹਿਲਾਂ ਇਸ ਦੇ ਚਾਹਵਾਨ 15 ਮਾਰਚ 2023 ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਸਨ, ਹੁਣ ਇਸਦੀ ਮਿਆਦ ਵਧਾ ਕੇ 20 ਮਾਰਚ ਤੱਕ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  Police Hold Flag March: ਜ਼ੀਰਕਪੁਰ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ, ਲੋਕਾਂ ਨੂੰ ਕੀਤੀ ਇਹ ਅਪੀਲ

- PTC NEWS

adv-img

Top News view more...

Latest News view more...