Haridwar Temple Stampede News : ਮਨਸਾ ਦੇਵੀ ਮੰਦਰ 'ਚ ਭਗਦੜ; 6 ਲੋਕਾਂ ਦੀ ਮੌਤ, ਕਈਆਂ ਦੇ ਦਬੇ ਹੋਣ ਦਾ ਖਦਸ਼ਾ
Haridwar Temple Stampede News : ਸਾਉਣ ਦੇ ਪਵਿੱਤਰ ਮਹੀਨੇ ਵਿੱਚ ਹਰਿਦੁਆਰ ਜਾਣ ਦੀ ਮਾਨਤਾ ਕਾਫ਼ੀ ਮਸ਼ਹੂਰ ਹੈ। ਇਸ ਮਹੀਨੇ ਕਾਂਵੜੀਆਂ ਸਮੇਤ ਹਜ਼ਾਰਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ। ਐਤਵਾਰ ਸਵੇਰੇ ਮੰਦਰ ਪਰਿਸਰ ਦੇ ਨੇੜੇ ਭਗਦੜ ਮਚੀ। ਇਸ ਘਟਨਾ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ 25 ਤੋਂ 30 ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਹਰਿ ਕੀ ਪੌੜੀ ਤੋਂ ਮੰਦਰ ਦੀ ਦੂਰੀ ਲਗਭਗ 1.5 ਤੋਂ 2 ਕਿਲੋਮੀਟਰ ਹੈ। ਉੱਪਰ ਸਿੱਧੇ ਪਹਾੜੀ ਰਸਤੇ 'ਤੇ ਚੰਡੀ ਦੇਵੀ ਅਤੇ ਮਨਸਾ ਦੇਵੀ ਮੰਦਰ ਮੌਜੂਦ ਹਨ, ਜਿੱਥੇ ਚੜ੍ਹਨਾ ਪੈਂਦਾ ਹੈ।
ਖਬਰ ਦਾ ਅਪਡੇਟ ਜਾਰੀ ਹੈ..
- PTC NEWS