ICC World Cup 2023: ਇਸ ਸਾਲ ਅਕਤੂਬਰ-ਨਵੰਬਰ 'ਚ ਭਾਰਤ 'ਚ ਹੋਣ ਵਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲੇ ਮੈਚ 'ਚ ਨਿਊਜ਼ੀਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਜਦਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਖਿਤਾਬੀ ਮੈਚ ਵੀ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।ਟੀਮ ਇੰਡੀਆ ਅਭਿਆਨ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀਇਸ ਦੇ ਨਾਲ ਹੀ ਭਾਰਤੀ ਟੀਮ 8 ਅਕਤੂਬਰ ਨੂੰ ਆਸਟ੍ਰੇਲੀਆ ਦੇ ਖਿਲਾਫ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਚੇਨਈ ਦੇ ਚੇਪੌਕ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਆਖਰੀ ਲੀਗ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਖਿਲਾਫ ਖੇਡੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਮੈਚ 29 ਅਕਤੂਬਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ।
Proud moment for India! Hosting the ICC Men's Cricket World Cup for the fourth time is an incredible honor. With 12 cities as the backdrop, we'll showcase our rich diversity and world-class cricketing infrastructure. Get ready for an unforgettable tournament! #CWC2023 @ICC @BCCI pic.twitter.com/76VFuuvpcK
— Jay Shah (@JayShah) June 27, 2023
 <script async src=https://platform.twitter.com/widgets.js charset=utf-8></script>ਆਈਸੀਸੀ ਵਿਸ਼ਵ ਕੱਪ 2023 ਦਾ ਸਮਾਂ-ਸਾਰਣੀ5 ਅਕਤੂਬਰ - ਇੰਗਲੈਂਡ ਬਨਾਮ ਨਿਊਜ਼ੀਲੈਂਡ - ਅਹਿਮਦਾਬਾਦ6 ਅਕਤੂਬਰ - ਪਾਕਿਸਤਾਨ ਬਨਾਮ ਕੁਆਲੀਫਾਇਰ-1 - ਹੈਦਰਾਬਾਦ7 ਅਕਤੂਬਰ - ਬੰਗਲਾਦੇਸ਼ ਬਨਾਮ ਅਫਗਾਨਿਸਤਾਨ - ਧਰਮਸ਼ਾਲਾ8- ਅਕਤੂਬਰ - ਭਾਰਤ ਬਨਾਮ ਆਸਟ੍ਰੇਲੀਆ - ਚੇਨਈ9 ਅਕਤੂਬਰ- ਨਿਊਜ਼ੀਲੈਂਡ ਬਨਾਮ ਕੁਆਲੀਫਾਇਰ-1 ਹੈਦਰਾਬਾਦ10 ਅਕਤੂਬਰ – ਇੰਗਲੈਂਡ ਬਨਾਮ ਬੰਗਲਾਦੇਸ਼ – ਧਰਮਸ਼ਾਲਾ11- ਅਕਤੂਬਰ- ਭਾਰਤ ਬਨਾਮ ਅਫਗਾਨਿਸਤਾਨ- ਦਿੱਲੀ12- ਅਕਤੂਬਰ – ਪਾਕਿਸਤਾਨ ਬਨਾਮ ਕੁਆਲੀਫਾਇਰ-2 – ਹੈਦਰਾਬਾਦ13- ਅਕਤੂਬਰ - ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ - ਲਖਨਊ14 ਅਕਤੂਬਰ - ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ - ਚੇਨਈ15- ਅਕਤੂਬਰ - ਭਾਰਤ ਬਨਾਮ ਪਾਕਿਸਤਾਨ - ਅਹਿਮਦਾਬਾਦ16- ਅਕਤੂਬਰ - ਆਸਟ੍ਰੇਲੀਆ ਬਨਾਮ ਕੁਆਲੀਫਾਇਰ-2 - ਲਖਨਊ17- ਅਕਤੂਬਰ - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-1 - ਧਰਮਸ਼ਾਲਾ18 ਅਕਤੂਬਰ - ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ - ਚੇਨਈ19 ਅਕਤੂਬਰ – ਭਾਰਤ ਬਨਾਮ ਬੰਗਲਾਦੇਸ਼ – ਪੁਣੇ20 ਅਕਤੂਬਰ - ਆਸਟ੍ਰੇਲੀਆ ਬਨਾਮ ਪਾਕਿਸਤਾਨ - ਬੰਗਲੌਰ21- ਅਕਤੂਬਰ- ਇੰਗਲੈਂਡ- ਦੱਖਣੀ ਅਫਰੀਕਾ- ਮੁੰਬਈ22- ਅਕਤੂਬਰ - ਕੁਆਲੀਫਾਇਰ-1 ਬਨਾਮ ਕੁਆਲੀਫਾਇਰ-2 - ਲਖਨਊ23 ਅਕਤੂਬਰ – ਭਾਰਤ ਬਨਾਮ ਨਿਊਜ਼ੀਲੈਂਡ – ਧਰਮਸ਼ਾਲਾ24- ਅਕਤੂਬਰ - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-2 - ਦਿੱਲੀ25- ਅਕਤੂਬਰ – ਆਸਟ੍ਰੇਲੀਆ ਬਨਾਮ ਕੁਆਲੀਫਾਇਰ-1 ਦਿੱਲੀ26 ਅਕਤੂਬਰ – ਇੰਗਲੈਂਡ ਬਨਾਮ ਕੁਆਲੀਫਾਇਰ-2 – ਬੰਗਲੌਰ27 ਅਕਤੂਬਰ – ਪਾਕਿਸਤਾਨ ਬਨਾਮ ਦੱਖਣੀ ਅਫਰੀਕਾ – ਚੇਨਈ28 ਅਕਤੂਬਰ - ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ - ਧਰਮਸ਼ਾਲਾ29 ਅਕਤੂਬਰ – ਭਾਰਤ ਬਨਾਮ ਇੰਗਲੈਂਡ – ਲਖਨਊ30 ਅਕਤੂਬਰ – ਅਫਗਾਨਿਸਤਾਨ ਬਨਾਮ ਕੁਆਲੀਫਾਇਰ-2 – ਪੁਣੇ31- ਅਕਤੂਬਰ - ਪਾਕਿਸਤਾਨ ਬਨਾਮ ਬੰਗਲਾਦੇਸ਼ - ਕੋਲਕਾਤਾ1 ਨਵੰਬਰ - ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ - ਪੁਣੇ2- ਨਵੰਬਰ - ਭਾਰਤ ਬਨਾਮ ਕੁਆਲੀਫਾਇਰ-2 - ਮੁੰਬਈ3- ਨਵੰਬਰ - ਅਫਗਾਨਿਸਤਾਨ ਬਨਾਮ ਕੁਆਲੀਫਾਇਰ-1 - ਲਖਨਊ4- ਨਵੰਬਰ – ਆਸਟ੍ਰੇਲੀਆ ਬਨਾਮ ਇੰਗਲੈਂਡ – ਅਹਿਮਦਾਬਾਦ4- ਨਵੰਬਰ – ਨਿਊਜ਼ੀਲੈਂਡ ਬਨਾਮ ਪਾਕਿਸਤਾਨ-ਬੰਗਲੌਰ5- ਨਵੰਬਰ - ਭਾਰਤ ਬਨਾਮ ਦੱਖਣੀ ਅਫਰੀਕਾ - ਕੋਲਕਾਤਾ6- ਨਵੰਬਰ - ਬੰਗਲਾਦੇਸ਼ ਬਨਾਮ ਕੁਆਲੀਫਾਇਰ-2 - ਦਿੱਲੀ7- ਨਵੰਬਰ – ਆਸਟ੍ਰੇਲੀਆ ਬਨਾਮ ਅਫਗਾਨਿਸਤਾਨ – ਮੁੰਬਈ8- ਨਵੰਬਰ – ਇੰਗਲੈਂਡ ਬਨਾਮ ਕੁਆਲੀਫਾਇਰ-1 – ਪੁਣੇ9- ਨਵੰਬਰ - ਨਿਊਜ਼ੀਲੈਂਡ ਬਨਾਮ ਕੁਆਲੀਫਾਇਰ-2 - ਬੰਗਲੌਰ10- ਨਵੰਬਰ - ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ - ਅਹਿਮਦਾਬਾਦ11- ਨਵੰਬਰ – ਭਾਰਤ ਬਨਾਮ ਕੁਆਲੀਫਾਇਰ-1 – ਬੰਗਲੌਰ12- ਨਵੰਬਰ - ਇੰਗਲੈਂਡ ਬਨਾਮ ਪਾਕਿਸਤਾਨ - ਕੋਲਕਾਤਾ12- ਨਵੰਬਰ – ਆਸਟਰੇਲੀਆ ਬਨਾਮ ਬੰਗਲਾਦੇਸ਼ – ਪੁਣੇ15- ਨਵੰਬਰ – ਸੈਮੀਫਾਈਨਲ-1 – ਮੁੰਬਈ16- ਨਵੰਬਰ- ਸੈਮੀਫਾਈਨਲ-2- ਕੋਲਕਾਤਾ19- ਨਵੰਬਰ- ਫਾਈਨਲ- ਅਹਿਮਦਾਬਾਦ