Tue, Sep 26, 2023
Whatsapp

Hoshiarpur Bomb Found: ਕਿਸਾਨ ਦੇ ਖੇਤ ‘ਚੋਂ ਵੱਡੇ ਅਕਾਰ ਦਾ ਬੰਬ ਮਿਲਣ ਨਾਲ ਮਚਿਆ ਹੜਕੰਪ, ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ

ਹੁਸ਼ਿਆਰਪੁਰ ਦਾ ਪਿੰਡ ਧਰਮਪੁਰ ‘ਚ ਇੱਕ ਕਿਸਾਨ ਦੇ ਖੇਤ ‘ਚ ਜ਼ਿੰਦਾ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਇਤਿੰਦਰਪਲਾ ਸਿੰਘ ਦੇ ਖੇਤ ‘ਚੋਂ ਬੰਬ ਮਿਲਿਆ ਹੈ।

Written by  Aarti -- June 07th 2023 10:52 AM
Hoshiarpur Bomb Found:  ਕਿਸਾਨ ਦੇ ਖੇਤ ‘ਚੋਂ ਵੱਡੇ ਅਕਾਰ ਦਾ ਬੰਬ ਮਿਲਣ ਨਾਲ ਮਚਿਆ ਹੜਕੰਪ, ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ

Hoshiarpur Bomb Found: ਕਿਸਾਨ ਦੇ ਖੇਤ ‘ਚੋਂ ਵੱਡੇ ਅਕਾਰ ਦਾ ਬੰਬ ਮਿਲਣ ਨਾਲ ਮਚਿਆ ਹੜਕੰਪ, ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ

Hoshiarpur Bomb Found: ਹੁਸ਼ਿਆਰਪੁਰ ਦਾ ਪਿੰਡ ਧਰਮਪੁਰ ‘ਚ ਇੱਕ ਕਿਸਾਨ ਦੇ ਖੇਤ ‘ਚ ਜ਼ਿੰਦਾ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਇਤਿੰਦਰਪਲਾ ਸਿੰਘ ਦੇ ਖੇਤ ‘ਚੋਂ ਬੰਬ ਮਿਲਿਆ ਹੈ। ਜਿਸ ਤੋਂ ਬਾਅਦ ਪੁਰੇ ਪਿੰਡ ‘ਚ  ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਿਸਾਨ ਇਤਿੰਦਰਪਾਲਾ ਸਿੰਘ ਆਪਣੇ ਖੇਤ ‘ਚ ਵਾਹੀ ਕਰ ਰਿਹਾ ਸੀ ਅਤੇ ਇਹ ਬੰਬ ਉਸਦੇ ਟਰੈਕਟਰ ‘ਚ ਫਸ ਗਿਆ ਸੀ ਜਿਸ ਤੋਂ ਬਾਅਦ ਤੁਰੰਤ ਕਿਸਾਨ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। 

ਫਿਲਹਾਲ ਪੁਲਿਸ ਨੇ ਬੰਬ ਮਿਲਣ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਇਹ ਬੰਬ ਦੋ ਫੁੱਟ ਤੋਂ ਜ਼ਿਆਦਾ ਲੰਬਾ ਦੱਸਿਆ ਜਾ ਰਿਹਾ ਹੈ। ਬੰਬ ਨੂੰ ਨਾਸ਼ ਕਰਮ ਦੇ ਲਈ ਦਸਤੇ ਦਾ ਇੰਤਜਾਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ ‘ਚ ਮੌਸਮ ਹੋਇਆ ਸੁਹਾਵਣਾ, ਜਾਣੋ ਕੀ ਹੈ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ !

- PTC NEWS

adv-img

Top News view more...

Latest News view more...