Wed, Jul 16, 2025
Whatsapp

ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਕੀਤਾ ਐਲਾਨ, ਅਕਾਲੀ ਦਲ ਨੇ 12 ਸੀਟਾਂ ’ਤੇ ਐਲਾਨੇ ਉਮੀਦਵਾਰ

ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਚੰਡੀਗੜ੍ਹ ਤੋਂ ਹਰਦੇਵ ਸਿੰਘ ਤੇ ਫਿਰੋਜ਼ਪੁਰ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Reported by:  PTC News Desk  Edited by:  Aarti -- April 22nd 2024 03:49 PM -- Updated: April 22nd 2024 04:21 PM
ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਕੀਤਾ ਐਲਾਨ, ਅਕਾਲੀ ਦਲ ਨੇ 12 ਸੀਟਾਂ ’ਤੇ ਐਲਾਨੇ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਕੀਤਾ ਐਲਾਨ, ਅਕਾਲੀ ਦਲ ਨੇ 12 ਸੀਟਾਂ ’ਤੇ ਐਲਾਨੇ ਉਮੀਦਵਾਰ

Lok Sabha Election 2024: ਲੋਕਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ।  ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਦੀਆਂ 12 ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਅਜੇ ਐਲਾਨ ਕੀਤਾ ਜਾਣਾ ਹੈ। ਚੰਡੀਗੜ੍ਹ ਤੋਂ ਹਰਦੇਵ ਸਿੰਘ ਬੁਟਰੇਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 


ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 

  1. ਸ੍ਰੀ ਅਨੰਦਪੁਰ ਸਾਹਿਬ- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 
  2. ਸੰਗਰੂਰ- ਇਕਬਾਲ ਸਿੰਘ ਝੂੰਦਾ
  3. ਫਰੀਦਕੋਟ- ਰਾਜਵਿੰਦਰ ਸਿੰਘ
  4. ਸ੍ਰੀ ਫਤਿਹਗੜ੍ਹ ਸਾਹਿਬ- ਬਿਕਰਮਜੀਤ ਸਿੰਘ ਖਾਲਸਾ 
  5. ਬਠਿੰਡਾ- ਹਰਸਿਮਰਤ ਕੌਰ ਬਾਦਲ 
  6. ਲੁਧਿਆਣਾ- ਰਣਜੀਤ ਸਿੰਘ ਢਿੱਲੋ
  7. ਜਲੰਧਰ- ਮਹਿੰਦਰ ਸਿੰਘ ਕੇਪੀ 
  8. ਫਿਰੋਜ਼ਪੁਰ- ਨਰਦੇਵ ਸਿੰਘ ਬੌਬੀ ਮਾਨ 
  9. ਹੁਸ਼ਿਆਰਪੁਰ- ਸੋਹਨ ਸਿੰਘ ਠੰਡਲ
  10. ਪਟਿਆਲਾ- ਐਨ.ਕੇ ਸ਼ਰਮਾ
  11. ਅੰਮ੍ਰਿਤਸਰ- ਅਨਿਲ ਜੋਸ਼ੀ 
  12. ਗੁਰਦਾਸਪੁਰ- ਦਲਜੀਤ ਸਿੰਘ ਚੀਮਾ 

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ ; ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਐਲਾਨਿਆ ਉਮੀਦਵਾਰ

- PTC NEWS

Top News view more...

Latest News view more...

PTC NETWORK
PTC NETWORK