Advertisment

ਸੀਨੀਅਰ ਪੱਤਰਕਾਰ ਐੱਨਐੱਸ ਪਰਵਾਨਾ ਦਾ ਦੇਹਾਂਤ

author-image
Ravinder Singh
Updated On
New Update
ਸੀਨੀਅਰ ਪੱਤਰਕਾਰ ਐੱਨਐੱਸ ਪਰਵਾਨਾ ਦਾ ਦੇਹਾਂਤ
Advertisment

ਚੰਡੀਗੜ੍ਹ : ਸੀਨੀਅਰ ਪੱਤਰਕਾਰ ਐੱਨਐੱਸ ਪਰਵਾਨਾ ਦਾ 84 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।। ਉਹ ਵੱਖ-ਵੱਖ ਅਦਾਰਿਆਂ ਨਾਲ ਜੁੜੇ ਹੋਏ ਸਨ। ਐਨਐਸ ਪਰਵਾਨਾ ਅੱਜ-ਕੱਲ੍ਹ ਇਕ ਅਖਬਾਰ ਦੇ ਨਾਲ ਚੰਡੀਗੜ੍ਹ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਦਾ ਸਸਕਾਰ ਅੱਜ ਯਾਨੀ 7 ਜਨਵਰੀ ਨੂੰ ਦੁਪਹਿਰੇ ਸਾਢੇ 3 ਵਜੇ ਮੋਹਾਲੀ ਦੇ ਫੇਜ਼ 6 ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਰਦੀ ਦਾ ਕਹਿਰ ਬਰਕਰਾਰ, ਫ਼ਸਲਾਂ ਲਈ ਠੰਢ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ





- PTC NEWS
Advertisment

Stay updated with the latest news headlines.

Follow us:
Advertisment