Sun, Apr 14, 2024
Whatsapp

ਕਰਨਦੀਪ ਸਿੰਘ ਸੋਹਲ ਚੌਥੀ ਵਾਰ ਬਣੇ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਜਨਰਲ ਸਕੱਤਰ

Written by  Aarti -- April 03rd 2024 11:47 AM
ਕਰਨਦੀਪ ਸਿੰਘ ਸੋਹਲ ਚੌਥੀ ਵਾਰ ਬਣੇ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਜਨਰਲ ਸਕੱਤਰ

ਕਰਨਦੀਪ ਸਿੰਘ ਸੋਹਲ ਚੌਥੀ ਵਾਰ ਬਣੇ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਜਨਰਲ ਸਕੱਤਰ

Sarabjit Singh Jhinjar: ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਵਿੱਚ ਜਿਹਰੇ ਨੌਂਜਵਾਨ ਆਗੂ ਨੂੰ ਯੂਥ ਵਿੰਗ ਦਾ  ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ  ਸ.ਕਰਨਦੀਪ ਸਿੰਘ ਸੋਹਲ ਦੇ ਨਾਮ ਸ਼ਾਮਲ ਹਨ।


ਜਿਕਰਯੋਗ ਹੈ ਕਿ ਕਰਨਦੀਪ ਸਿੰਘ ਸੋਹਲ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਾਥੀ ਹਨ ਤੇ  ਨਿੱਧੜਕ ਨੌਜਵਾਨ ਵਜੋਂ ਜਾਣੇ ਜਾਂਦੇ ਹਨ  ਅਤੇ  ਜੱਦ  ਸਿਆਸੀ ਲੋਕ  ਪਾਰਟੀਆ ਛੱਡ  ਕੇ ਦੂਸਰਿਆਂ  ਪਾਰਟੀਆ ’ਚ ਸ਼ਾਮਿਲ ਹੋ ਰਹੇ ਹਨ ਪਰ ਸੋਹਲ ਨੇ  ਵਫਾਦਾਰੀ  ਵਿਖਾਉਂਦੇ ਪਾਰਟੀ ਲਈ  ਕੰਮ ਕਰਦੇ ਰਹੇ ਤੇ ਪਾਰਟੀ ਦਾ ਝੰਡਾ ਬੁਲੰਦ ਕੀਤਾ। 

ਇਹ ਵੀ ਪੜ੍ਹੋ: ਅਪ੍ਰੈਲ ਫੂਲ ਡੇਅ 'ਤੇ ਦੋਸਤਾਂ ਨਾਲ ਮਜ਼ਾਕ ਕਰਨ ਲਈ ਕੀਤੀ ਝੂਠੀ ਖੁਦ+ਕੁਸ਼ੀ, ਅਸਲ 'ਚ ਹੋਈ ਮੌਤ

-

adv-img

Top News view more...

Latest News view more...