Mon, Apr 29, 2024
Whatsapp

ਨਿਆ ਸ਼ਰਮਾ ਨੇ ਰਿਕਸ਼ਾ ਚਾਲਕਾਂ ਨਾਲ ਕੀਤਾ ਡਾਂਸ, ਭੜਕੇ ਫੈਨਜ਼

Written by  Pardeep Singh -- January 13th 2022 03:24 PM -- Updated: January 13th 2022 03:30 PM
ਨਿਆ ਸ਼ਰਮਾ ਨੇ ਰਿਕਸ਼ਾ ਚਾਲਕਾਂ ਨਾਲ ਕੀਤਾ ਡਾਂਸ, ਭੜਕੇ ਫੈਨਜ਼

ਨਿਆ ਸ਼ਰਮਾ ਨੇ ਰਿਕਸ਼ਾ ਚਾਲਕਾਂ ਨਾਲ ਕੀਤਾ ਡਾਂਸ, ਭੜਕੇ ਫੈਨਜ਼

ਮੁੰਬਈ: ਟੀਵੀ ਅਦਾਕਾਰਾ ਨਿਆ ਸ਼ਰਮਾ ਹਮੇਸ਼ਾਂ ਆਪਣੇ ਫੈਨਜ਼ ਵਿੱਚ ਸੁਰਖੀਆ ਵਿੱਚ ਰਹਿੰਦੀ ਹੈ।ਨਿਆ ਸ਼ਰਮਾ ਦਾ ਇਕ ਨਵਾਂ ਗੀਤ ਫੂਕ ਲੇ ਰਿਲੀਜ਼ ਹੋਇਆ ਹੈ। ਨਿਆ ਸ਼ਰਮਾ ਦਾ ਇਸ ਗੀਤ ਵਿੱਚ ਦੇਸੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਨਿਆ ਸ਼ਰਮਾ ਨੇ ਰਿਕਸ਼ਾ ਚਾਲਕਾਂ ਵਾਲਿਆ ਨਾਲ ਡਾਂਸ ਕੀਤਾ। ਜੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਅਦਾਕਾਰਾ ਨਿਆ ਸ਼ਰਮਾ ਮੁੰਬਈ ਦੀਆਂ ਸੜਕਾਂ ਉੱਤੇ ਰਿਕਸ਼ਾ ਚਾਲਕਾਂ ਨਾਲ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ।

 
View this post on Instagram
 

A post shared by Viral Bhayani (@viralbhayani)

ਡਾਂਸ ਦੀ ਵੀਡੀਓ ਨੂੰ ਫੈਨਜ਼ ਵੱਲੋਂ ਲਾਈਕ ਕੀਤਾ ਜਾ ਰਿਹਾ ਹੈ ਪਰ ਕਈ ਫੈਨਜ਼ ਵੱਲੋਂ ਕੁਮੈਂਟ ਵੀ ਕੀਤੇ ਜਾ ਰਹੇ ਹਨ। ਕਈ ਫੈਨਜ਼ ਭੜਕਦੇ ਹੋਏ ਵਿਖਾਈ ਦੇ ਰਹੇ ਹਨ।ਕਈ ਫੈਨਜ਼ ਦਾ ਕਹਿਣਾ ਹੈ ਕਿ ਮੈਡਮ ਕੋਰੋਨਾ ਫੈਲ ਰਿਹਾ ਹੈ ਤੁਸੀਂ ਮਾਸਕ ਨਹੀ ਪਹਿਨਿਆ ਹੈ।   ਇਹ ਵੀ ਪੜ੍ਹੋ:Lohri festival 2022: ਆਖਿਰ ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ, ਜਾਣੋ ਪੂਜਾ ਦਾ ਸ਼ੁਭ ਸਮਾਂ -PTC News

Top News view more...

Latest News view more...