Sun, May 5, 2024
Whatsapp

ਪਾਕਿਸਤਾਨ 'ਚ ਚੋਣ ਰੈਲੀ ਦੌਰਾਨ ਤੀਜੀ ਵਾਰ ਹੋਇਆ ਧਮਾਕਾ, 4 ਲੋਕਾਂ ਦੀ ਮੌਤ,14 ਜ਼ਖਮੀ

Written by  Shanker Badra -- July 13th 2018 02:15 PM -- Updated: July 13th 2018 02:17 PM
ਪਾਕਿਸਤਾਨ 'ਚ ਚੋਣ ਰੈਲੀ ਦੌਰਾਨ ਤੀਜੀ ਵਾਰ ਹੋਇਆ ਧਮਾਕਾ, 4 ਲੋਕਾਂ ਦੀ ਮੌਤ,14  ਜ਼ਖਮੀ

ਪਾਕਿਸਤਾਨ 'ਚ ਚੋਣ ਰੈਲੀ ਦੌਰਾਨ ਤੀਜੀ ਵਾਰ ਹੋਇਆ ਧਮਾਕਾ, 4 ਲੋਕਾਂ ਦੀ ਮੌਤ,14 ਜ਼ਖਮੀ

ਪਾਕਿਸਤਾਨ 'ਚ ਚੋਣ ਰੈਲੀ ਦੌਰਾਨ ਤੀਜੀ ਵਾਰ ਹੋਇਆ ਧਮਾਕਾ, 4 ਲੋਕਾਂ ਦੀ ਮੌਤ,14  ਜ਼ਖਮੀ:ਪਾਕਿਸਤਾਨ 'ਚ ਇੱਕ ਚੋਣ ਰੈਲੀ ਦੌਰਾਨ ਹੋਏ ਬੰਬ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋ ਗਏ।Pakistan in election rally During Third time the Bomb blast,4 death,14 injuredਉੱਤਰੀ ਵਜੀਰਿਸਤਾਨ ਕਬਾਇਲੀ ਜ਼ਿਲ੍ਹੇ ਨਾਲ ਲੱਗਦੇ ਬੰਨੂ ਜ਼ਿਲ੍ਹੇ 'ਚ ਹੋਏ ਧਮਾਕੇ 'ਚ ਜਮੀਅਤ-ਉਲੇਮਾ-ਏ-ਇਸਲਾਮ (ਫਜ਼ਲ) ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਕਰਮ ਦੁਰਾਨੀ ਮਾਮੂਲੀ ਰੂਪ 'ਚ ਜ਼ਖ਼ਮੀ ਹੋਏ ਹਨ।Pakistan in election rally During Third time the Bomb blast,4 death,14 injuredਦੱਸ ਦਈਏ ਕਿ ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਕਿਸੇ ਸਿਆਸੀ ਰੈਲੀ 'ਚ ਇਹ ਤੀਜਾ ਧਮਾਕਾ ਹੈ।Pakistan in election rally During Third time the Bomb blast,4 death,14 injured -PTCNews


  • Tags

Top News view more...

Latest News view more...