Wed, May 8, 2024
Whatsapp

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ

Written by  Shanker Badra -- June 06th 2021 03:37 PM
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਸਟਾਰ ਕ੍ਰਿਕਟਰਾਂ 'ਚੋਂ ਇੱਕ ਹਨ। ਉਸ ਦੇ ਪ੍ਰਸ਼ੰਸਕ ਸਿਰਫ ਭਾਰਤ ਵਿਚ ਹੀ ਨਹੀਂ , ਬਲਕਿ ਹੋਰ ਦੇਸ਼ਾਂ ਵਿਚ ਵੀ ਹਨ। ਵਿਰਾਟ ਕੋਹਲੀਦੀ ਇਕ ਝਲਕ ਦੇਖਣ ਲਈ ਫ਼ੈਨਜ ਇੰਤਜ਼ਾਰ ਕਰਦੇ ਹਨ। ਕੋਹਲੀ ਆਪਣੀ ਬੱਲੇਬਾਜ਼ੀ ਤੋਂ ਇਲਾਵਾ ਆਪਣੀ ਦਿੱਖ ਲਈ ਵੀ ਬਹੁਤ ਮਸ਼ਹੂਰ ਹੈ, ਖ਼ਾਸਕਰ ਕੁੜੀਆਂ ਵਿਚ। [caption id="attachment_503937" align="aligncenter" width="300"]Pakistani girl Ridha Rehan tremendous fan of Virat Kohli, said - please give me Virat ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ[/caption] ਪੜ੍ਹੋ ਹੋਰ ਖ਼ਬਰਾਂ : 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ ਵਿਰਾਟ ਕੋਹਲੀ ਦੀਆਂ ਕੁੱਝ ਅਜਿਹੀਆਂ ਮਹਿਲਾ ਫ਼ੈਨਜ ਹਨ, ਜੋ ਚਰਚਾ 'ਚ ਰਹੀਆਂ ਹਨ, ਉਨ੍ਹਾਂ 'ਚੋਂ ਇਕ ਪਾਕਿਸਤਾਨ ਦੀ ਰਿਜਲਾ ਰੇਹਾਨ ਹੈ। ਰਿਜਲਾ ਸਭ ਤੋਂ ਪਹਿਲਾਂ ਏਸ਼ੀਆ ਕੱਪ -2018 ਤੋਂ ਸੁਰਖੀਆਂ ਵਿੱਚ ਆਈ ਸੀ। ਰਿਜਲਾ ਦੁਬਈ ਵਿੱਚ ਹੋਏ ਉਸ ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਸਮਰਥਨ ਕਰ ਰਹੀ ਸੀ। ਕੈਮਰੇ 'ਚ ਕੈਦ ਹੋਣ ਤੋਂ ਬਾਅਦ ਰਿਜਲਾ ਦੀ ਫੋਟੋ ਬਹੁਤ ਵਾਇਰਲ ਹੋ ਗਈ। ਉਹ ਇੰਟਰਨੈੱਟ 'ਤੇ ਸਨਸਨੀ ਬਣ ਗਈ ਸੀ। [caption id="attachment_503935" align="aligncenter" width="300"]Pakistani girl Ridha Rehan tremendous fan of Virat Kohli, said - please give me Virat ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ[/caption] ਇਸ ਤੋਂ ਬਾਅਦ ਰਿਜ਼ਲਾ 2019 ਵਿਸ਼ਵ ਕੱਪ ਦੇ ਦੌਰਾਨ ਸੁਰਖੀਆਂ ਵਿੱਚ ਆਈ ਸੀ। ਜਦੋਂ ਉਸ ਨੇ  ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਬਾਰੇ ਅਜਿਹਾ ਬਿਆਨ ਦਿੱਤਾ ਸੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਰਿਜਲਾ ਨੂੰ ਇੰਟਰਵਿਊ ਵਿੱਚ ਪੁੱਛਿਆ ਗਿਆ ਸੀ ਕਿ ਇੱਕ ਅਜਿਹੀ ਚੀਜ ਜੋ ਉਹ ਟੀਮ ਇੰਡੀਆ ਦੀ ਤਰਫੋਂ ਪਾਕਿਸਤਾਨ ਨੂੰ ਤੋਹਫਾ ਦੇਣਾ ਚਾਹੇਗੀ। [caption id="attachment_503933" align="aligncenter" width="300"]Pakistani girl Ridha Rehan tremendous fan of Virat Kohli, said - please give me Virat ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ[/caption] ਇਸ ਦੇ ਜਵਾਬ ਵਿਚ ਉਸਨੇ ਕਿਹਾ ਸੀ, 'ਮੈਨੂੰ ਵਿਰਾਟ ਦੇ ਦੋ, ਕਿਰਪਾ ਕਰਕੇ ਮੈਨੂੰ ਵਿਰਾਟ ਦੇ ਦੋ।'ਰਿਜਲਾ ਨੂੰ ਵਿਸ਼ਵ ਕੱਪ -2019 ਦੇ ਸੈਮੀਫਾਈਨਲ ਵਿੱਚ ਟੀਮ ਇੰਡੀਆ ਦਾ ਸਮਰਥਨ ਕਰਦੇ ਵੀ ਵੇਖਿਆ ਗਿਆ ਸੀ। [caption id="attachment_503936" align="aligncenter" width="300"]Pakistani girl Ridha Rehan tremendous fan of Virat Kohli, said - please give me Virat ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫ਼ੈਨ ਹੈ ਇਹ ਪਾਕਿਸਤਾਨੀ ਲੜਕੀ[/caption] ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਲਾਈ ਰੋਕ ਰਿਜਲਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸਨੇ ਪਹਿਲਾਂ ਹੀ ਇਸ ਉਮੀਦ ਵਿੱਚ ਸੈਮੀਫਾਈਨਲ ਲਈ ਟਿਕਟਾਂ ਖਰੀਦੀਆਂ ਹਨ ਕਿ ਪਾਕਿਸਤਾਨ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਵੇਗਾ। ਰਿਜ਼ਲਾ ਰੇਹਾਨ ਦੇ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਫਾਲੋਅਰਜ਼ ਹਨ। ਰਿਜਲਾ ਅਕਸਰ ਕ੍ਰਿਕਟ ਨਾਲ ਜੁੜੀਆਂ ਚੀਜ਼ਾਂ ਪੋਸਟ ਕਰਦੀ ਹੈ। ਉਹ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਦੁਬਈ ਵਿਚ ਰਹਿ ਰਹੀ ਹੈ। -PTCNews


Top News view more...

Latest News view more...