Tue, Jun 17, 2025
Whatsapp

ਗੈਂਗਸਟਰ ਬੰਬੀਹਾ ਗਰੁੱਪ ਨੇ ਪਾਈ ਪੋਸਟ, ਮਹਾਰਾਸ਼ਟਰ ਪੁਲਿਸ ਨੇ ਤਿੰਨ ਸਾਥੀ ਕੀਤੇ ਕਾਬੂ

Reported by:  PTC News Desk  Edited by:  Ravinder Singh -- March 29th 2022 11:41 AM
ਗੈਂਗਸਟਰ ਬੰਬੀਹਾ ਗਰੁੱਪ ਨੇ ਪਾਈ ਪੋਸਟ, ਮਹਾਰਾਸ਼ਟਰ ਪੁਲਿਸ ਨੇ ਤਿੰਨ ਸਾਥੀ ਕੀਤੇ ਕਾਬੂ

ਗੈਂਗਸਟਰ ਬੰਬੀਹਾ ਗਰੁੱਪ ਨੇ ਪਾਈ ਪੋਸਟ, ਮਹਾਰਾਸ਼ਟਰ ਪੁਲਿਸ ਨੇ ਤਿੰਨ ਸਾਥੀ ਕੀਤੇ ਕਾਬੂ

ਚੰਡੀਗੜ੍ਹ : ਗੈਂਗਸਟਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਮਹਾਰਾਸ਼ਟਰ ਪੁਲਿਸ ਨੇ ਬੰਬੀਹਾ ਗਰੁੱਪ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਬੰਬੀਹਾ ਗਰੁੱਪ ਨੇ ਪਾਈ ਪੋਸਟ, ਮਹਾਰਾਸ਼ਟਰ ਪੁਲਿਸ ਨੇ ਤਿੰਨ ਸਾਥੀ ਕੀਤੇ ਕਾਬੂਇਸ ਪੋਸਟ ਵਿੱਚ ਇਹ ਵੀ ਖ਼ਦਸ਼ਾ ਪ੍ਰਗਟਾਇਆ ਹੈ ਕਿ ਮਹਾਰਾਸ਼ਟਰ ਪੁਲਿਸ ਉਨ੍ਹਾਂ ਦੇ ਐਨਕਾਊਂਟਰ ਨਾ ਕਰ ਦਵੇ। ਗੈਂਗਸਟਰ ਬੰਬੀਹਾ ਗਰੁੱਪ ਨੇ ਪਾਈ ਪੋਸਟ, ਮਹਾਰਾਸ਼ਟਰ ਪੁਲਿਸ ਨੇ ਤਿੰਨ ਸਾਥੀ ਕੀਤੇ ਕਾਬੂਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਅਨਿਲ ਲਠ, ਸਾਜਨ ਉਰਫ ਭੋਲੀ ਤੇ ਸੰਨੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਬੰਬੀਹਾ ਗਰੁੱਪ ਨੇ ਪਾਈ ਪੋਸਟ, ਮਹਾਰਾਸ਼ਟਰ ਪੁਲਿਸ ਨੇ ਤਿੰਨ ਸਾਥੀ ਕੀਤੇ ਕਾਬੂਇਸ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਾਡੇ ਭਰਾਵਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸਾਨੂੰ ਡਰ ਹੈ ਕਿ ਪੁਲਿਸ ਸਾਡੇ ਵੀਰੇ ਦਾ ਜਾਅਲੀ ਐਨਕਾਊਂਟਰ ਨਾ ਕਰ ਦਵੇ। ਜ਼ਿਕਰ ਕੀਤਾ ਗਿਆ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਇਸ ਤੋਂ ਇਲਾਵਾ ਇਕ ਹੋਰ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹਰਿਆਣਾ ਪੁਲਿਸ ਨੇ ਸਾਡੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਾਡੇ ਵੱਖ-ਵੱਖ ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, ਟੋਲ ਪਲਾਜ਼ਿਆਂ ਦੇ ਰੇਟ ਵਧੇ


Top News view more...

Latest News view more...

PTC NETWORK