Thu, Jun 18, 2026
Whatsapp

ਸਿੱਧੂ ਅਤੇ ਮਜੀਠੀਆ ਦੀ ਤਿੱਖੀ ਬਹਿਸ, ਅੱਧੇ ਘੰਟੇ ਲਈ ਕਾਰਵਾਈ ਮੁਲਤਵੀ 

Reported by:  PTC News Desk  Edited by:  Joshi -- March 22nd 2018 11:45 AM -- Updated: March 22nd 2018 11:48 AM
ਸਿੱਧੂ ਅਤੇ ਮਜੀਠੀਆ ਦੀ ਤਿੱਖੀ ਬਹਿਸ, ਅੱਧੇ ਘੰਟੇ ਲਈ ਕਾਰਵਾਈ ਮੁਲਤਵੀ 

ਸਿੱਧੂ ਅਤੇ ਮਜੀਠੀਆ ਦੀ ਤਿੱਖੀ ਬਹਿਸ, ਅੱਧੇ ਘੰਟੇ ਲਈ ਕਾਰਵਾਈ ਮੁਲਤਵੀ 

Punjab budget session day 3: Sidhu Majithia arrangements house adjourned : ਸਿੱਧੂ ਅਤੇ ਮਜੀਠੀਆ ਦੀ ਤਿੱਖੀ ਬਹਿਸ, ਅੱਧੇ ਘੰਟੇ ਲਈ ਕਾਰਵਾਈ ਮੁਲਤਵੀ ਅੱਜ ਵਿਧਾਨ ਸਭਾ ਦੇ ਤੀਸਰੇ ਦਿਨ ਸ਼ੋਰ-ਸ਼ਰਾਬੇ ਕਾਰਨ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਸਿੱਧੂ ਅਤੇ ਮਜੀਠੀਆ 'ਚ ਲਗਾਤਾਰ ਤਿੱਖੀ ਨੋਂਕ-ਝੋਂਕ ਦੇ ਕਾਰਨ ਸਪੀਕਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਗਰ 'ਤੇ ਸਟੇਟ ਜੀਐਸਟੀ ਮਾਮਲੇ ਦਾ ਮੁੱਦਾ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਨੇ ਉਠਾਇਆ, ਜਿਸ 'ਤੇ ਵੀ ਸਦਨ 'ਚ ਜ਼ੋਰਦਾਰ ਹੰਗਾਮਾ ਹੋਇਆ। ਢੀਂਡਸਾ ਨੇ ਕਿਹਾ ਕਿ ਕੱਲ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਂਦਰ ਵੀ ਆਪਣਾ ਹਿੱਸਾ ਛੱਡ ਦਵੇਗਾ, ਜਿਸ ਤੋਂ ਬਾਅਦ ਸਿੱਧੂ ਅਤੇ ਮਜੀਠੀਆ 'ਚ ਲਗਾਤਾਰ ਤਿੱਖੀ ਬਹਿਸ ਦੇ ਬਾਅਦ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। —PTC News


Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK