Mon, May 6, 2024
Whatsapp

ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ

Written by  Shanker Badra -- June 22nd 2019 01:47 PM -- Updated: June 22nd 2019 01:49 PM
ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ

ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ

ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ:ਚੰਡੀਗੜ੍ਹ : ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਵਾਲੇ ਕਰੋੜਾਂ ਲੋਕਾਂ ਲਈ ਬੁਰੀ ਖ਼ਬਰ ਹੈ ਕਿਉਂਕਿ ਪੰਜਾਬ ਸਰਕਾਰ ਹੁਣ ਆਟਾ ਦਾਲ ਸਕੀਮ ਦੇ ਪੁਰਾਣੇ ਕਾਰਡ ਰੱਦ ਕਰਨ ਜਾ ਰਹੀ ਹੈ ,ਜਿਸ ਨਾਲ ਗਰੀਬ ਲੋਕਾਂ ਨੂੰ ਹੋਰ ਖੱਜਲ-ਖ਼ੁਆਰ ਹੋਣਾ ਪੈ ਸਕਦਾ ਹੈ। [caption id="attachment_309955" align="aligncenter" width="300"]Punjab food and civil supplies department ordered Atta-Dal scheme issue smart cards
ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ[/caption] ਜਾਣਕਾਰੀ ਅਨੁਸਾਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਆਟਾ ਦਾਲ ਯੋਜਨਾ ਤਹਿਤ ਬਣੇ ਨੀਲੇ ਕਾਰਡਾਂ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਹੈ।ਵਿਭਾਗ ਹੁਣ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕਰੇਗਾ।ਜਿਸ ਵਿਚ ਚਿਪ ਲੱਗੀ ਹੋਵੇਗੀ।ਇਸ ਕਾਰਡ ਨੂੰ ਸਵੈਪ ਕਰਵਾਉਣਾ ਜ਼ਰੂਰੀ ਹੋਵੇਗਾ, ਜਿਸ ਵਿਚ ਲਾਭ ਪ੍ਰਾਪਤ ਕਰਨ ਵਾਲੇ ਦੀ ਪੂਰੀ ਜਾਣਕਾਰੀ ਹੋਵੇਗੀ। [caption id="attachment_309953" align="aligncenter" width="300"]Punjab food and civil supplies department ordered Atta-Dal scheme issue smart cards
ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ[/caption] ਦੱਸ ਦਈਏ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਲੰਬੇ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈਣ ਵਾਲੇ ਪਰਿਵਾਰਾਂ ਦਾ ਡਾਟਾ ਆਧਾਰ ਨਾਲ ਲਿੰਕ ਕਰਨ ਤੇ ਉਨ੍ਹਾਂ ਦੀ ਦੁਬਾਰਾ ਜਾਂਚ ਕਰਵਾਉਣ ਵਿਚ ਜੁਟਿਆ ਹੋਇਆ ਸੀ। ਹੁਣ ਸਾਰੀ ਪ੍ਰਕਿਰਿਆ ਲਗਪਗ ਪੂਰੀ ਹੋ ਗਈ ਹੈ। [caption id="attachment_309954" align="aligncenter" width="300"] Punjab food and civil supplies department ordered Atta-Dal scheme issue smart cards
ਪੰਜਾਬ 'ਚ 'ਆਟਾ-ਦਾਲ ਸਕੀਮ' ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ ਜਿਸ ਤੋਂ ਬਾਅਦ ਵਿਭਾਗ ਨੇ ਇਕ ਹੁਕਮ ਜਾਰੀ ਕਰਕੇ ਪਹਿਲਾਂ ਜਾਰੀ ਨੀਲੇ ਕਾਰਡਾਂ ਨੂੰ ਰੱਦ ਕਰ ਦਿੱਤਾ ਹੈ।ਜਿਸ ਦੇ ਅਗਲੇ 15 ਦਿਨਾਂ ਵਿਚ ਕਾਰਡਾਂ ਦੀ ਜਾਂਚ ਤੋਂ ਬਾਅਦ ਲਾਭ ਪ੍ਰਾਪਤ ਕਰਨ ਵਾਲਿਆਂ ਨੂੰ ਨਵੇਂ ਸਮਾਰਟ ਰਾਸ਼ਨ ਕਾਰਡ ਦਿੱਤੇ ਜਾਣਗੇ। -PTCNews


Top News view more...

Latest News view more...