Mon, Jun 23, 2025
Whatsapp

ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ

Reported by:  PTC News Desk  Edited by:  Shanker Badra -- February 13th 2021 02:28 PM
ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ

ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ

ਚੰਡੀਗੜ੍ਹ : ਹੁਣ ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਕੋਈ ਹੋਰ ਚਾਰ-ਪਹੀਆ ਵਾਹਨ ਲੈਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ,ਕਿਉਂਕਿ ਪੰਜਾਬ ਸਰਕਾਰ ਵੱਲੋਂ ਨਵੇਂ ਵਾਹਨਾਂ ਉਪਰ ਟੈਕਸ ਵਧਾਇਆ ਗਿਆ ਹੈ। ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਉਪਰ ਬੋਝ ਪਾਇਆ ਹੈ। [caption id="attachment_474515" align="aligncenter" width="700"]Punjab Government has increased the tax on new vehicles in Punjab ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ[/caption] ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ ਜਾਣਕਾਰੀ ਅਨੁਸਾਰ ਹੁਣ ਇਕ ਲੱਖ ਦੀ ਕੀਮਤ ਦਾ ਮੋਟਰਸਾਈਕਲ ਖਰੀਦਣ ‘ਤੇ 7 ਫੀਸਦ ਟੈਕਸਲੱਗੇਗਾ। ਇਕ ਲੱਖ ਤੋਂ ਵੱਧ ਦੀ ਕੀਮਤ ਵਾਲਾ ਮੋਟਰਸਾਈਕਲ ਖਰੀਦਣ ‘ਤੇ 9 ਫੀਸਦ ਟੈਕਸਲੱਗੇਗਾ। 15 ਲੱਖ ਰੁਪਏ ਤੱਕ ਦੀ ਕੀਮਤ ਦਾ ਚਾਰ ਪਹੀਆ ਵਾਹਨ ਖਰੀਦਣ ‘ਤੇ 9 ਫੀਸਦ ਟੈਕਸ ਲੱਗੇਗਾ। [caption id="attachment_474513" align="aligncenter" width="760"]Punjab Government has increased the tax on new vehicles in Punjab ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ[/caption] ਟਰਾਂਸਪੋਰਟ ਵਿਭਾਗ ਨੇ ਟੈਕਸ ਵਧਾਉਣ ਬਾਰੇ ਨੋਟੀਫਿਕੇਸ਼ਨਜਾਰੀ ਕੀਤੀ ਹੈ। ਜਿਸ ਨਾਲ ਹੁਣ ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਖਰੀਦਣਾ ਹੋਰ ਮਹਿੰਗਾ ਹੋਵੇਗਾ। ਇਸ ਦੇ ਨਾਲ ਹੀ 15 ਲੱਖ ਤੋਂ ਵੱਧ ਕੀਮਤ ਦਾ ਚਾਰ ਪਹੀਆ ਵਾਹਨ ਖਰੀਦਣ ‘ਤੇ 11 ਫੀਸਦ ਟੈਕਸ  ਲੱਗੇਗਾ। ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ  [caption id="attachment_474512" align="aligncenter" width="1125"]Punjab Government has increased the tax on new vehicles in Punjab ਪੰਜਾਬ ‘ਚ ਕਾਰਾਂ, ਮੋਟਰਸਾਈਕਲ ਅਤੇਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ[/caption] ਦੱਸ ਦੇਈਏ ਕਿ ਨਵੇਂ ਫੈਸਲੇ ਨਾਲ ਇਨ੍ਹਾਂ ਵਾਹਨਾਂ ਦੀ ਹੁਣ ਖਰੀਦ ਮੌਕੇ ਇਕ ਫੀਸਦ ਵੱਧ ਭਰਨਾਟੈਕਸਪਵੇਗਾ। ਟਰਾਂਸਪੋਰਟ ਵਿਭਾਗ ਨੇ ਟੈਕਸ ਵਧਾਉਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਨਵੇਂ ਫੈਸਲੇ ਨਾਲ ਇਨ੍ਹਾਂ ਵਾਹਨਾਂ ਦੀ ਹੁਣ ਖਰੀਦ ਮੌਕੇ ਇਕ ਫੀਸਦ ਵੱਧ ਟੈਕਸਭਰਨਾ ਪਵੇਗਾ। -PTCNews


Top News view more...

Latest News view more...

PTC NETWORK
PTC NETWORK