Mon, Sep 21, 2026
Whatsapp

ਪੰਜਾਬ ਲੋਕ ਕਾਂਗਰਸ ਪਾਰਟੀ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ

Reported by:  PTC News Desk  Edited by:  Pardeep Singh -- January 29th 2022 06:11 PM -- Updated: January 29th 2022 06:23 PM
ਪੰਜਾਬ ਲੋਕ ਕਾਂਗਰਸ ਪਾਰਟੀ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ

ਪੰਜਾਬ ਲੋਕ ਕਾਂਗਰਸ ਪਾਰਟੀ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।ਉੱਥੇ ਹੀ ਪੰਜਾਬ ਲੋਕ ਕਾਂਗਰਸ ਪਾਰਟੀ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਪਾਰਟੀ ਦੇ 7 ਉਮੀਦਵਾਰ ਹੇਠ ਲਿਖੇ ਹਨ:- ਪੱਟੀ - ਐਡਵੋਕੇਟ ਜਸਕਰਨ ਸਿੰਘ ਸੰਧੂ ਨਕੋਦਰ- ਸ਼ਮੀ ਕੁਮਾਰ ਕਲਿਆਣ ਆਦਮਪੁਰ -ਜਗਦੀਸ਼ ਕੁਮਾਰ ਜੱਸਲ ਮਲੋਟ- ਕਰਨਵੀਰ ਸਿੰਘ ਇੰਦੌਰ ਕੋਟਕਪੁਰਾ - ਦਰਗੇਸ਼ ਕੁਮਾਰ ਸ਼ਰਮਾ ਬਠਿੰਡਾ ਰੂਲਰ- ਮਾਇਆ ਦੇਵੀ ਮਾਨਸਾ- ਜੀਵਨ ਦਾਸ ਬਾਵਾ ਇਹ ਵੀ ਪੜ੍ਹੋ:ਐਤਵਾਰ ਨੂੰ ਦਾਖ਼ਲ ਨਹੀਂ ਹੋਵੇਗੀ ਨਾਮਜ਼ਦਗੀ, ਹੁਣ ਕੇਵਲ ਬਚੇ 2 ਦਿਨ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK