Advertisment

ਕਾਂਗਰਸੀ ਆਗੂ ਸੁਪ੍ਰਿਆ ਨੇ ਕੈਪਟਨ ਅਮਰਿੰਦਰ 'ਤੇ ਕਸਿਆ ਤੰਜ, ਜਵਾਬੀ ਕਾਰਵਾਈ 'ਚ ਸਾਬਕਾ CM ਨੇ ਕਹੀ ਇਹ ਗੱਲ

author-image
Riya Bawa
New Update
ਕਾਂਗਰਸੀ ਆਗੂ ਸੁਪ੍ਰਿਆ ਨੇ ਕੈਪਟਨ ਅਮਰਿੰਦਰ 'ਤੇ ਕਸਿਆ ਤੰਜ, ਜਵਾਬੀ ਕਾਰਵਾਈ 'ਚ ਸਾਬਕਾ CM ਨੇ ਕਹੀ ਇਹ ਗੱਲ
Advertisment
publive-image
Advertisment
ਚੰਡੀਗੜ੍ਹ : ਕਾਂਗਰਸੀ ਆਗੂ ਸੁਪ੍ਰਿਆ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪਾਰਟੀ ਲੀਡਰਸ਼ਿਪ 'ਤੇ ਟਿੱਪਣੀਆਂ ਨੂੰ ਲੈ ਕੇ ਆਲੋਚਨਾ ਕੀਤੀ। Anguished at political events of last 5 months: Captain Amarinder Singh wrote to Sonia Gandhi before quitting ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸੀ ਆਗੂ ਸੁਪ੍ਰਿਆ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਵੀਨ ਠੁਕਰਾਲ ਨੇ ਕਿਹਾ ਹੈ ਕਿ ਹਾਂ ਸਿਆਸਤ 'ਚ ਗੁੱਸੇ ਲਈ ਕੋਈ ਥਾਂ ਨਹੀਂ ਹੈ ਪਰ ਕਾਂਗਰਸ 'ਚ ਬੇਇੱਜ਼ਤੀ ਦੀ ਥਾਂ ਹੈ? ਜੇਕਰ ਮੇਰੇ ਵਰਗੇ ਸੀਨੀਅਰ ਆਗੂ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ ਤਾਂ ਆਮ ਵਰਕਰਾਂ ਨਾਲ ਕਿਹੋ ਜਿਹੀ ਹੁੰਦੀ ਹੋਵੇਗੀ।''   ਦੱਸਣਯੋਗ ਹੈ ਕਿ ਬੀਤੇ ਦਿਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਸੀ ਕਿ ਸਿਆਸਤ 'ਚ ਗੁੱਸੇ ਅਤੇ ਈਰਖਾ ਦੀ ਕੋਈ ਥਾਂ ਨਹੀਂ ਹੁੰਦੀ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਉਹ ਇਸ ਬਾਰੇ ਕੀ ਕਹਿ ਸਕਦੀ ਹੈ।
Advertisment
Congress appoints ex-journalist Supriya Shrinate as spokesperson ਦੱਸ ਦੇਈਏ ਕਿ ਕੈਪਟਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਕੀਮਤ 'ਤੇ ਮੁੱਖ ਮੰਤਰੀ ਨਹੀਂ ਬਣਨ ਦੇਣਗੇ ਅਤੇ ਉਨ੍ਹਾਂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਰਾਹੁਲ ਅਤੇ ਪ੍ਰਿਅੰਕਾ ਨੂੰ ਆਪਣੇ ਬੱਚਿਆਂ ਵਾਂਗ ਦੱਸਿਆ ਪਰ ਨਾਲ ਹੀ ਉਨ੍ਹਾਂ ਨੂੰ ਸਿਆਸੀ ਤਰਜਬੇ ਦੀ ਘਾਟ ਹੋਣ ਦਾ ਇਲਜ਼ਾਮ ਲਾਇਆ। सुप्रिया श्रीनेत के बयान पर कैप्टन का पलटवार- मेरे जैसे वरिष्ठ नेता के साथ ऐसा व्यवहार तो कार्यकर्ताओं का क्या होता होगा? - Dainik Savera ਕੈਪਟਨ ਨੇ ਅੱਗੇ ਕਿਹਾ, "ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਾਂਗ ਹਨ, ਇਹ ਸਬੰਧ ਇਸ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ।" "ਮੈਂ ਦੁਖੀ ਹਾਂ। ਗੱਲ ਤਾਂ ਹੈ ਇਹ ਕਿ ਗਾਂਧੀ ਭੈਣ-ਭਰਾ ਨੂੰ ਤਜਰਬੇ ਦੀ ਘਾਟ ਹੈ ਅਤੇ ਸਲਾਹਕਾਰ ਉਨ੍ਹਾਂ ਨੂੰ ਗ਼ਲਤ ਰਾਹ ਦਿਖਾ ਰਹੇ ਹਨ।" publive-image -PTC News-
punjab navjot-singh-sidhu punjab-congress captain-amarinder-singh supriya-shrinate
Advertisment

Stay updated with the latest news headlines.

Follow us:
Advertisment