ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਡਰਾਅ , ਕਿਸਦੀ ਚਮਕੇਗੀ ਕਿਸਮਤ ? ਕੌਣ ਬਣੇਗਾ ਕਰੋੜਪਤੀ
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਡਰਾਅ , ਕਿਸਦੀ ਚਮਕੇਗੀ ਕਿਸਮਤ ? ਕੌਣਬਣੇਗਾ ਕਰੋੜਪਤੀ[/caption]
ਜਾਣਕਾਰੀ ਅਨੁਸਾਰ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ (ਪ੍ਰਤੀ ਜੇਤੂ 1.50-1.50 ਕਰੋੜ ਰੁਪਏ) ਨੂੰ ਦਿੱਤਾ ਜਾਵੇਗਾ ਅਤੇ ਪਹਿਲਾ ਇਨਾਮ ਆਮ ਜਨਤਾ 'ਚ ਵਿਕੀਆਂ ਟਿਕਟਾਂ ਵਿੱਚੋਂ ਹੀ ਦਿੱਤਾ ਜਾਵੇਗਾ। ਦੂਜਾ ਇਨਾਮ ਪੰਜ ਜੇਤੂਆਂ ਨੂੰ ਦਿੱਤਾ ਜਾਵੇਗਾ, ਜਿਸ 'ਚ ਹਰੇਕ ਜੇਤੂ ਨੂੰ 10-10 ਲੱਖ ਰੁਪਏ ਮਿਲਣਗੇ।
ਇਹ ਵੀ ਪੜ੍ਹੋ : ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ
[caption id="attachment_450211" align="aligncenter" width="700"]
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਡਰਾਅ , ਕਿਸਦੀ ਚਮਕੇਗੀ ਕਿਸਮਤ ? ਕੌਣਬਣੇਗਾ ਕਰੋੜਪਤੀ[/caption]
ਤੀਜਾ ਇਨਾਮ 2.5 ਲੱਖ ਰੁਪਏ ਦਾ ਹੋਵੇਗਾ ਅਤੇ ਇਹ 20 ਜੇਤੂਆਂ (ਪ੍ਰਤੀ ਜੇਤੂ 2.5 ਲੱਖ) ਨੂੰ ਮਿਲੇਗਾ। ਇਸ ਤੋਂ ਇਲਾਵਾ ਦੀਵਾਲੀ ਬੰਪਰ 'ਚ ਕਰੋੜਾਂ ਰੁਪਏ ਦੇ ਹੋਰ ਵੀ ਕਈ ਦਿਲ-ਖਿੱਚਵੇਂ ਇਨਾਮ ਹਨ। ਲੱਕੀ ਡਰਾਅ ਦਾ ਐਲਾਨ ਅੱਜ ਪੰਜਾਬ ਸਟੇਟ ਲਾਟਰੀ ਰਿਜ਼ਲਟ 2020 ਦੀ ਅਧਿਕਾਰਤ ਵੈੱਬਸਾਈਟ punjabstatelottery.gov.in ‘ਤੇ ਆਨਲਾਈਨ ਰਿਲੀਜ਼ ਕੀਤਾ ਜਾਵੇਗਾ।
[caption id="attachment_450209" align="aligncenter" width="700"]
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਡਰਾਅ , ਕਿਸਦੀ ਚਮਕੇਗੀ ਕਿਸਮਤ ? ਕੌਣਬਣੇਗਾ ਕਰੋੜਪਤੀ[/caption]
ਹੁਣ ਦੇਖਦੇ ਹਾਂ ਕਿ ਕਿਸਦੀ ਕਿਸਮਤ ਚਮਕਦੀ ਹੈ ਅਤੇ ਕੌਣ ਕਰੋੜਪਤੀ ਬਣੇਗਾ। ਇਸ ਦੇ ਲਈਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2020 ਦੀਆਂ ਲਾਟਰੀ ਟਿਕਟਾਂ ਖਰੀਦਣ ਵਾਲੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਨਤੀਜੇ ਦਾ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀਪੰਜਾਬ ਸਟੇਟ ਰਾਖੀ ਬੰਪਰ ਲਾਟਰੀ ਦੇ ਨਤੀਜੇ ਨੇ ਕਈ ਲੋਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।
-PTCNews