ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ
ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ:ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੇ ਕੱਲ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
[caption id="attachment_256254" align="aligncenter" width="300"]
ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ[/caption]
ਦਰਅਸਲ 'ਚ ਨੀਰਜ ਕੁੰਦਨ ਨੂੰ ਫਿਰੋਜ਼ ਖਾਨ ਦੀ ਥਾਂ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਕਾਰਨ ਫਿਰੋਜ਼ ਖਾਨ ਨੂੰ ਅਕਤੂਬਰ ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
[caption id="attachment_256255" align="aligncenter" width="300"]
ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ[/caption]
ਦੱਸ ਦੇਈਏ ਕਿ ਨੀਰਜ ਕੁੰਦਨ ਐਨਐਸਯੂਆਈ ਦੇ ਕੌਮੀ ਸਕੱਤਰ ਹਨ ਅਤੇ ਪਹਿਲਾਂ ਉਹ ਐਨਐਸਯੂਆਈ ਦੇ ਜੰਮੂ ਅਤੇ ਕਸ਼ਮੀਰ ਦੇ ਸੂਬਾ ਪ੍ਰਧਾਨ ਸਨ।ਨੀਰਜ ਕੁੰਦਨ ਨੂੰ 7 ਫਰਵਰੀ ਨੂੰ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।
-PTCNews