Mon, Apr 29, 2024
Whatsapp

ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ

Written by  Shanker Badra -- March 19th 2019 01:02 PM -- Updated: March 19th 2019 01:18 PM
ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ

ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ

ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ:ਅੰਮ੍ਰਿਤਸਰ : ਰਈਆ ਕਸਬੇ 'ਚ ਅੱਜ ਦੋ ਸਫ਼ਾਈ ਕਰਮਚਾਰੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_271506" align="aligncenter" width="300"]Rayia cleaning During sewerge gas two cleaning workers Death
ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ[/caption] ਮ੍ਰਿਤਕ ਕਰਮਚਾਰੀਆਂ ਦੀ ਪਛਾਣ ਵਿਜੈ ਕੁਮਾਰ ਤੇ ਮੁਕੇਸ਼ ਕੁਮਾਰ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਨੇ ਠੇਕੇਦਾਰ 'ਤੇ ਜਰੂਰੀ ਵਸਤਾਂ ਨਾ ਮੁਹਈਆਂ ਕਰਵਾਉਣ ਦਾ ਦੋਸ਼ ਲਗਾਇਆ ਹੈ। [caption id="attachment_271508" align="aligncenter" width="300"]Rayia cleaning During sewerge gas two cleaning workers Death
ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਜਦੋਂ ਇਹ ਦੋਵੇਂ ਸਫ਼ਾਈ ਕਰਮਚਾਰੀ ਸੀਵਰੇਜ ਵਿੱਚ ਸਫ਼ਾਈ ਕਰ ਰਹੇ ਸਨ ਤਾਂਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਇਨ੍ਹਾਂ ਦੀ ਮੌਤ ਹੋ ਗਈ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਠਾਨਕੋਟ -ਜੰਮੂ ਲਿੰਕ ਰੋਡ ‘ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਨੌਜਵਾਨ ਦੀ ਮੌਤ -PTCNews


Top News view more...

Latest News view more...