Mon, Apr 29, 2024
Whatsapp

ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ

Written by  Shanker Badra -- October 19th 2020 04:36 PM -- Updated: October 19th 2020 04:51 PM
ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ

ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ

ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ:ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆਦਾ ਇੱਕ ਹੋਰ ਯੂ- ਟਰਨ ਸਾਹਮਣੇ ਆਇਆ ਹੈ ,ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਸੰਦੋਆ ਦੀ ਫ਼ਿਰਆਮ ਆਦਮੀ ਪਾਰਟੀ  ਵਿੱਚ ਵਾਪਸੀ ਹੋ ਗਈ ਹੈ। ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ [caption id="attachment_441509" align="aligncenter" width="696"] Ropar's AAP MLA Amarjit Singh Sandoa takes another U-Turn ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ[/caption] ਜਾਣਕਾਰੀ ਅਨੁਸਾਰ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਆਪ ਦੇ ਵਿਧਾਇਕਾਂ ਨਾਲ ਵਿਧਾਨ ਸਭਾ ਵਿਚ ਧਰਨੇ ‘ਤੇ ਬੈਠੇ ਹਨ। ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਨਾਲ ਬਿੱਲ ਦੀ ਕਾਪੀ ਮਿਲਣ ਤੱਕ ਧਰਨੇ ‘ਤੇ ਬੈਠਾ ਰਹਾਂਗਾ। [caption id="attachment_441508" align="aligncenter" width="249"] Ropar's AAP MLA Amarjit Singh Sandoa takes another U-Turn ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ[/caption] ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆਪਿਛਲੇ ਸਾਲ ਕਾਂਗਰਸ ਵਿਚ ਸ਼ਾਮਲ ਹੋਏ ਸਨ। ਸਪੀਕਰ ਨੇ ਸੰਦੋਆ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ 'ਤੇ ਹੁਣ ਤੱਕ ਕੋਈ ਫ਼ੈਸਲਾ ਨਹੀਂ ਲਿਆ। [caption id="attachment_441510" align="aligncenter" width="768"] Ropar's AAP MLA Amarjit Singh Sandoa takes another U-Turn ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਦਾ ਇੱਕ ਹੋਰ ਯੂ- ਟਰਨ , ਪੜ੍ਹੋ ਪੂਰਾ ਮਾਮਲਾ[/caption] ਦੱਸ ਦੇਈਏ ਕਿ ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਰਕੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਸਦਨ ਦੇ ਅੰਦਰ ਹੀ ਧਰਨਾ ਲਗਾਇਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿੱਲ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ ,ਬੇਸ਼ੱਕ ਰਾਤ ਕੱਟਣੀ ਪਵੇ। -PTCNews educare


Top News view more...

Latest News view more...