ਸੰਗਰੂਰ ਦੇ ਨੇੜਲੇ ਪਿੰਡ ਉੱਭਾਵਾਲ ਵਿਖੇ ਪੁੱਤ ਬਣਿਆ ਕਪੁੱਤ , ਪਿਓ ਦਾ ਕੀਤਾ ਕਤਲ
ਸੰਗਰੂਰ ਦੇ ਨੇੜਲੇ ਪਿੰਡ ਉੱਭਾਵਾਲ ਵਿਖੇ ਪੁੱਤ ਬਣਿਆ ਕਪੁੱਤ , ਪਿਓ ਦਾ ਕੀਤਾ ਕਤਲ:ਸੰਗਰੂਰ : ਸੰਗਰੂਰ ਦੇ ਨੇੜਲੇ ਪਿੰਡ ਉੱਭਾਵਾਲ ਵਿਖੇ ਬੀਤੀ ਰਾਤ 70 ਸਾਲਾ ਬਜ਼ੁਰਗ ਦਾ ਉਸ ਦੇ ਪੁੱਤਰ ਨੇ ਕਤਲ ਕਰ ਦਿੱਤਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਜੰਗ ਸਿੰਘ ਵਾਸੀ ਉੱਭਾਵਾਲ ਵਜੋਂ ਹੋਈ ਹੈ।
[caption id="attachment_318676" align="aligncenter" width="300"]
ਸੰਗਰੂਰ ਦੇ ਨੇੜਲੇ ਪਿੰਡ ਉੱਭਾਵਾਲ ਵਿਖੇ ਪੁੱਤ ਬਣਿਆ ਕਪੁੱਤ , ਪਿਓ ਦਾ ਕੀਤਾ ਕਤਲ[/caption]
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਪੁੱਤਰ ਵੱਲੋਂ ਜ਼ਮੀਨ ਆਪਣੇ ਨਾਂਅ ਕਰਵਾਉਣ ਦਾ ਦੱਸਿਆ ਜਾ ਰਿਹਾ ਹੈ ,ਜਿਸ ਕਰਕੇ ਪੁੱਤਰ ਨੇ ਅਜਿਹਾ ਕਦਮ ਚੁੱਕਿਆ ਹੈ।
[caption id="attachment_318677" align="aligncenter" width="300"]
ਸੰਗਰੂਰ ਦੇ ਨੇੜਲੇ ਪਿੰਡ ਉੱਭਾਵਾਲ ਵਿਖੇ ਪੁੱਤ ਬਣਿਆ ਕਪੁੱਤ , ਪਿਓ ਦਾ ਕੀਤਾ ਕਤਲ[/caption]
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ ਹੈ।
-PTCNews