Tue, Dec 23, 2025
Whatsapp

ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼

Reported by:  PTC News Desk  Edited by:  Shanker Badra -- May 04th 2019 08:50 PM
ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼

ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼

ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼:ਸੰਗਰੂਰ : ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀਆਂ ਦੋ ਬੱਚੀਆਂ ਨੂੰ ਨਹਿਰ 'ਚ ਸੁੱਟ ਦਿੱਤਾ ਹੈ।ਜਿਸ ਤੋਂ ਬਾਅਦ ਦੋਵੇਂ ਬੱਚੀਆਂ ਦੀ ਮੌਤ ਹੋ ਗਈ ਹੈ।ਇਸ ਸਬੰਧੀ ਦੋਸ਼ੀ ਔਰਤ ਦੇ ਦਿਓਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਉਸ ਦੇ ਭਰਾ ਦਾ ਵਿਆਹ 16-17 ਸਾਲ ਪਹਿਲਾਂ ਪੂਜਾ ਵਾਸੀ ਨਰਵਾਣਾ ਨਾਲ ਹੋਇਆ ਸੀ, ਜਿਸਦੇ ਚਾਰ ਬੱਚੇ ਹਨ।ਉਸਦੇ ਦੇ ਭਰਾ ਦੀ ਕਰੀਬ ਡੇਢ ਮਹੀਨਾ ਪਹਿਲਾਂ ਮੌਤ ਹੋ ਗਈ ਸੀ। [caption id="attachment_291279" align="aligncenter" width="300"] Sangrur one Woman lover With Two girls canal Throwed
ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼[/caption] ਉਨ੍ਹਾਂ ਨੇ ਦੱਸਿਆ ਕਿ ਉਸਦੇ ਭਰਾ ਦੀ ਮੌਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਪੂਜਾ ਆਪਣੀਆਂ ਦੋ ਲੜਕੀਆਂ ਰੇਖਾ ਅਤੇ ਸੀਮਾ ਨੂੰ ਲੈ ਕੇ ਕਿਰਾਏ 'ਤੇ ਸੁਨਾਮ ਵਿਚ ਰਹਿਣ ਲੱਗੀ।ਓਥੇ ਪੂਜਾ ਦੇ ਅਜੇ ਵਾਸੀ ਸੁਨਾਮ ਨਾਲ ਨਾਜਾਇਜ਼ ਸਬੰਧ ਸਨ।ਉਨ੍ਹਾਂ ਨੇ ਦੱਸਿਆ ਕਿ ਪੂਜਾ ਨੇ ਆਪਣੇ ਪ੍ਰੇਮੀ ਅਜੇ ਨਾਲ ਮਿਲ ਕੇ ਆਪਣੀਆਂ ਦੋ ਲੜਕੀਆਂ ਨੂੰ ਲਹਿਰਾ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ ਹੈ। [caption id="attachment_291280" align="aligncenter" width="300"]Sangrur one Woman lover With Two girls canal Throwed
ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਚਾੜਿਆ ਨਵਾਂ ਚੰਦ , ਕਾਰਨਾਮਾ ਜਾਣਕੇ ਉੱਡ ਜਾਣਗੇ ਹੋਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਪ ਵਿਧਾਇਕ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਰੋਪੜ ਦੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ : ਡਾ. ਚੀਮਾ ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਪੂਜਾ ਵਾਸੀ ਨਰਾਵਾਣਾ (ਹਰਿਆਣਾ) ਅਤੇ ਉਸਦੇ ਪ੍ਰੇਮੀ ਅਜੇ ਵਾਸੀ ਸੁਨਾਮ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...

PTC NETWORK
PTC NETWORK